ਕਹਾਉਤਾਂ 28

ਇੱਕ ਗਰਜਦੇ ਸ਼ੇਰ ਜਾਂ ਰਿੱਛ ਵਾਂਗ ਇੱਕ ਬੇਸਹਾਰਾ ਲੋਕਾਂ ਉੱਤੇ ਇੱਕ ਦੁਸ਼ਟ ਹਾਕਮ ਹੈ।

Proverbs 28:15 (UKJV) As a roaring lion, and a ranging bear; so is a wicked ruler over the poor people.

13ਜਿਹੜਾ ਆਪਣੇ ਪਾਪਾਂ ਨੂੰ ਛੁਪਾਉਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜਿਹੜਾ ਉਨ੍ਹਾਂ ਨੂੰ ਮੰਨਦਾ ਅਤੇ ਤਿਆਗਦਾ ਹੈ ਉਸ ਉੱਤੇ ਦਇਆ ਹੁੰਦੀ ਹੈ।

14ਮੁਬਾਰਕ ਹੈ ਉਹ ਜਿਹੜਾ ਪਰਮੇਸ਼ਵਰ ਦੇ ਅੱਗੇ ਸਦਾ ਕੰਬਦਾ ਹੈ, ਪਰ ਜਿਹੜਾ ਆਪਣੇ ਮਨ ਨੂੰ ਕਠੋਰ ਬਣਾਉਂਦਾ ਹੈ ਉਹ ਮੁਸੀਬਤ ਵਿੱਚ ਪੈਂਦਾ ਹੈ।

15ਇੱਕ ਗਰਜਦੇ ਸ਼ੇਰ ਜਾਂ ਰਿੱਛ ਵਾਂਗ ਇੱਕ ਬੇਸਹਾਰਾ ਲੋਕਾਂ ਉੱਤੇ ਇੱਕ ਦੁਸ਼ਟ ਹਾਕਮ ਹੈ।

16ਇੱਕ ਜ਼ਾਲਮ ਹਾਕਮ ਲੁੱਟ-ਖਸੁੱਟ ਕਰਦਾ ਹੈ, ਪਰ ਜਿਹੜਾ ਨਫ਼ਰਤ ਨਾਲ ਨਫ਼ਰਤ ਕਰਦਾ ਹੈ, ਉਹ ਲੰਮਾ ਰਾਜ ਭੋਗੇਗਾ।

17ਜੋ ਕੋਈ ਵੀ ਕਤਲ ਦੇ ਦੋਸ਼ ਤੋਂ ਦੁਖੀ ਹੁੰਦਾ ਹੈ ਕਬਰ ਵਿੱਚ ਪਨਾਹ ਲਵੇਗਾ; ਕੋਈ ਵੀ ਉਹਨਾਂ ਨੂੰ ਰੋਕ ਨਾ ਲਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.