ਕਹਾਉਤਾਂ 28

ਮੁਬਾਰਕ ਹੈ ਉਹ ਜਿਹੜਾ ਪਰਮੇਸ਼ਵਰ ਦੇ ਅੱਗੇ ਸਦਾ ਕੰਬਦਾ ਹੈ, ਪਰ ਜਿਹੜਾ ਆਪਣੇ ਮਨ ਨੂੰ ਕਠੋਰ ਬਣਾਉਂਦਾ ਹੈ ਉਹ ਮੁਸੀਬਤ ਵਿੱਚ ਪੈਂਦਾ ਹੈ।

Proverbs 28:14 (UKJV) Happy is the man that fears always: but he that hardens his heart shall fall into mischief.

12ਜਦੋਂ ਧਰਮੀ ਦੀ ਜਿੱਤ ਹੁੰਦੀ ਹੈ, ਬਹੁਤ ਖੁਸ਼ੀ ਹੁੰਦੀ ਹੈ। ਪਰ ਜਦੋਂ ਦੁਸ਼ਟ ਸੱਤਾ ਵਿੱਚ ਆਉਂਦਾ ਹੈ, ਲੋਕ ਲੁਕ ਜਾਂਦੇ ਹਨ।

13ਜਿਹੜਾ ਆਪਣੇ ਪਾਪਾਂ ਨੂੰ ਛੁਪਾਉਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜਿਹੜਾ ਉਨ੍ਹਾਂ ਨੂੰ ਮੰਨਦਾ ਅਤੇ ਤਿਆਗਦਾ ਹੈ ਉਸ ਉੱਤੇ ਦਇਆ ਹੁੰਦੀ ਹੈ।

14ਮੁਬਾਰਕ ਹੈ ਉਹ ਜਿਹੜਾ ਪਰਮੇਸ਼ਵਰ ਦੇ ਅੱਗੇ ਸਦਾ ਕੰਬਦਾ ਹੈ, ਪਰ ਜਿਹੜਾ ਆਪਣੇ ਮਨ ਨੂੰ ਕਠੋਰ ਬਣਾਉਂਦਾ ਹੈ ਉਹ ਮੁਸੀਬਤ ਵਿੱਚ ਪੈਂਦਾ ਹੈ।

15ਇੱਕ ਗਰਜਦੇ ਸ਼ੇਰ ਜਾਂ ਰਿੱਛ ਵਾਂਗ ਇੱਕ ਬੇਸਹਾਰਾ ਲੋਕਾਂ ਉੱਤੇ ਇੱਕ ਦੁਸ਼ਟ ਹਾਕਮ ਹੈ।

16ਇੱਕ ਜ਼ਾਲਮ ਹਾਕਮ ਲੁੱਟ-ਖਸੁੱਟ ਕਰਦਾ ਹੈ, ਪਰ ਜਿਹੜਾ ਨਫ਼ਰਤ ਨਾਲ ਨਫ਼ਰਤ ਕਰਦਾ ਹੈ, ਉਹ ਲੰਮਾ ਰਾਜ ਭੋਗੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.