ਕਹਾਉਤਾਂ 3

ਕਿਉਂਕਿ ਯਾਹਵੇਹ ਉਸਨੂੰ ਹੀ ਝਿੜਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ, ਜਿਵੇਂ ਪਿਤਾ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੁੰਦਾ ਹੈ।

Proverbs 3:12 (UKJV) For whom the LORD loves he corrects; even as a father the son in whom he delights.

10ਤਦ ਤੁਹਾਡੇ ਕੋਠੇ ਭਰ ਜਾਣਗੇ, ਅਤੇ ਤੁਹਾਡੇ ਘੜੇ ਨਵੀਂ ਦਾਖਰਸ ਨਾਲ ਭਰ ਕੇ ਛਲਕਣਗੇ।

11ਹੇ ਮੇਰੇ ਪੁੱਤਰ, ਯਾਹਵੇਹ ਦੀ ਸਿੱਖਿਆ ਨੂੰ ਤੁੱਛ ਨਾ ਜਾਣ ਅਤੇ ਉਸ ਦੀ ਝਿੜਕ ਨੂੰ ਬੁਰਾ ਨਾ ਮੰਨੀ।

12ਕਿਉਂਕਿ ਯਾਹਵੇਹ ਉਸਨੂੰ ਹੀ ਝਿੜਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ, ਜਿਵੇਂ ਪਿਤਾ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੁੰਦਾ ਹੈ।

13ਮੁਬਾਰਕ ਹੈ ਉਹ ਜਿਨ੍ਹਾ ਨੂੰ ਬੁੱਧ ਲੱਭ ਪੈਂਦੀ ਹੈ, ਉਹ ਜਿਹੜੇ ਸਮਝ ਪਾਉਂਦੇ ਹਨ,

14ਕਿਉਂਕਿ ਉਸਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ ਚੰਗੀ ਅਤੇ ਵਧੀਆ ਸੋਨੇ ਨਾਲੋਂ ਲਾਭਦਾਇਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.