ਕਹਾਉਤਾਂ 3

ਹੇ ਮੇਰੇ ਪੁੱਤਰ, ਯਾਹਵੇਹ ਦੀ ਸਿੱਖਿਆ ਨੂੰ ਤੁੱਛ ਨਾ ਜਾਣ ਅਤੇ ਉਸ ਦੀ ਝਿੜਕ ਨੂੰ ਬੁਰਾ ਨਾ ਮੰਨੀ।

Proverbs 3:11 (UKJV) My son, despise not the chastening of the LORD; neither be weary of his correction:

9ਆਪਣੀ ਦੌਲਤ ਨਾਲ, ਆਪਣੀਆਂ ਸਾਰੀਆਂ ਫ਼ਸਲਾਂ ਦੇ ਪਹਿਲੇ ਫਲ ਨਾਲ ਯਾਹਵੇਹ ਦਾ ਆਦਰ ਕਰ;

10ਤਦ ਤੁਹਾਡੇ ਕੋਠੇ ਭਰ ਜਾਣਗੇ, ਅਤੇ ਤੁਹਾਡੇ ਘੜੇ ਨਵੀਂ ਦਾਖਰਸ ਨਾਲ ਭਰ ਕੇ ਛਲਕਣਗੇ।

11ਹੇ ਮੇਰੇ ਪੁੱਤਰ, ਯਾਹਵੇਹ ਦੀ ਸਿੱਖਿਆ ਨੂੰ ਤੁੱਛ ਨਾ ਜਾਣ ਅਤੇ ਉਸ ਦੀ ਝਿੜਕ ਨੂੰ ਬੁਰਾ ਨਾ ਮੰਨੀ।

12ਕਿਉਂਕਿ ਯਾਹਵੇਹ ਉਸਨੂੰ ਹੀ ਝਿੜਕਦਾ ਹੈ ਜਿਸਨੂੰ ਉਹ ਪਿਆਰ ਕਰਦਾ ਹੈ, ਜਿਵੇਂ ਪਿਤਾ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੁੰਦਾ ਹੈ।

13ਮੁਬਾਰਕ ਹੈ ਉਹ ਜਿਨ੍ਹਾ ਨੂੰ ਬੁੱਧ ਲੱਭ ਪੈਂਦੀ ਹੈ, ਉਹ ਜਿਹੜੇ ਸਮਝ ਪਾਉਂਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.