ਕਹਾਉਤਾਂ 3

ਜਦੋਂ ਤੁਸੀਂ ਲੇਟ ਜਾਓਗੇ, ਤੁਸੀਂ ਨਾ ਡਰੋਗੇ; ਜਦੋਂ ਤੁਸੀਂ ਲੇਟੋਗੇ, ਤੁਹਾਡੀ ਨੀਂਦ ਮਿੱਠੀ ਹੋਵੇਗੀ।

Proverbs 3:24 (UKJV) When you lie down, you shall not be afraid: yea, you shall lie down, and your sleep shall be sweet.

22ਉਹ ਤੁਹਾਡੇ ਲਈ ਜੀਵਨ ਹੋਣਗੇ, ਤੁਹਾਡੀ ਗਰਦਨ ਨੂੰ ਸ਼ਿੰਗਾਰ ਕਰਨ ਲਈ ਇੱਕ ਗਹਿਣਾ ਹੋਵੇਗਾ।

23ਤਦ ਤੂੰ ਸੁਰੱਖਿਅਤ ਨਾਲ ਆਪਣੇ ਰਾਹ ਉੱਤੇ ਚੱਲੇਂਗਾ ਅਤੇ ਤੇਰੇ ਪੈਰ ਨੂੰ ਠੋਕਰ ਨਾ ਲੱਗੇਗੀ।

24ਜਦੋਂ ਤੁਸੀਂ ਲੇਟ ਜਾਓਗੇ, ਤੁਸੀਂ ਨਾ ਡਰੋਗੇ; ਜਦੋਂ ਤੁਸੀਂ ਲੇਟੋਗੇ, ਤੁਹਾਡੀ ਨੀਂਦ ਮਿੱਠੀ ਹੋਵੇਗੀ।

25ਅਚਾਨਕ ਆਉਣ ਵਾਲੀ ਬਿਪਤਾ ਤੋਂ ਨਾ ਡਰ ਨਾ ਉਸ ਤਬਾਹੀ ਤੋਂ ਜਿਹੜੀ ਦੁਸ਼ਟਾ ਉੱਤੇ ਆਉਂਦੀ ਹੈ।

26ਕਿਉਂਕਿ ਯਾਹਵੇਹ ਤੇਰੇ ਨਾਲ ਹੋਵੇਗਾ ਉਹ ਤੇਰੇ ਪੈਰ ਨੂੰ ਫਾਹੀ ਵਿੱਚ ਫਸਣ ਤੋਂ ਬਚਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.