ਕਹਾਉਤਾਂ 31

ਆਕਰਸ਼ਤ ਧੋਖਾ ਦੇਣਾ ਹੈ ਅਤੇ ਸੁੰਦਰਤਾ ਵਿਅਰਥ ਹੈ, ਪਰ ਇੱਕ ਔਰਤ ਜੋ ਯਾਹਵੇਹ ਤੋਂ ਡਰਦੀ ਹੈ, ਉਸਤਤ ਦੇ ਯੋਗ ਹੈ।

Proverbs 31:30 (UKJV) Favour is deceitful, and beauty is vain: but a woman that fears the LORD, she shall be praised.

28ਉਸ ਦੇ ਬੱਚੇ ਉੱਠੇ ਕੇ ਉਸ ਨੂੰ ਮੁਬਾਰਕ ਆਖਦੇ ਹਨ, ਉਸਦਾ ਪਤੀ ਵੀ, ਅਤੇ ਉਸਦੀ ਪ੍ਰਸ਼ੰਸਾ ਕਰਦਾ ਹੈ।

29ਬਹੁਤ ਸਾਰੀਆਂ ਔਰਤਾਂ ਨੇਕ ਕੰਮ ਕਰਦੀਆਂ ਹਨ, ਪਰ ਤੂੰ ਉਹਨਾਂ ਸਾਰੀਆਂ ਨਾਲੋਂ ਉੱਤਮ ਹੈ।

30ਆਕਰਸ਼ਤ ਧੋਖਾ ਦੇਣਾ ਹੈ ਅਤੇ ਸੁੰਦਰਤਾ ਵਿਅਰਥ ਹੈ, ਪਰ ਇੱਕ ਔਰਤ ਜੋ ਯਾਹਵੇਹ ਤੋਂ ਡਰਦੀ ਹੈ, ਉਸਤਤ ਦੇ ਯੋਗ ਹੈ।

31ਜੋ ਕੁਝ ਉਹ ਦੇ ਹੱਥਾਂ ਨੇ ਕੀਤਾ ਹੈ ਉਸ ਲਈ ਉਹ ਦਾ ਆਦਰ ਕਰੋ, ਅਤੇ ਉਹ ਦੇ ਕੰਮ ਸ਼ਹਿਰ ਦੇ ਅਨੁਸਾਰ ਸਭਾ ਵਿੱਚ ਉਸਦੀ ਵਡਿਆਈ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.