26ਉਹ ਸਿਆਣਪ ਨਾਲ ਬੋਲਦੀ ਹੈ, ਅਤੇ ਉਹ ਦੀ ਜ਼ਬਾਨ ਉੱਤੇ ਵਫ਼ਾਦਾਰ ਉਪਦੇਸ਼ ਹੈ।
27ਉਹ ਆਪਣੇ ਘਰ ਦਾ ਕੰਮ ਵੇਖਦੀ ਹੈ, ਅਤੇ ਆਲਸ ਦੀ ਰੋਟੀ ਨਹੀਂ ਖਾਂਦੀ।
28ਉਸ ਦੇ ਬੱਚੇ ਉੱਠੇ ਕੇ ਉਸ ਨੂੰ ਮੁਬਾਰਕ ਆਖਦੇ ਹਨ, ਉਸਦਾ ਪਤੀ ਵੀ, ਅਤੇ ਉਸਦੀ ਪ੍ਰਸ਼ੰਸਾ ਕਰਦਾ ਹੈ।
29ਬਹੁਤ ਸਾਰੀਆਂ ਔਰਤਾਂ ਨੇਕ ਕੰਮ ਕਰਦੀਆਂ ਹਨ, ਪਰ ਤੂੰ ਉਹਨਾਂ ਸਾਰੀਆਂ ਨਾਲੋਂ ਉੱਤਮ ਹੈ।
30ਆਕਰਸ਼ਤ ਧੋਖਾ ਦੇਣਾ ਹੈ ਅਤੇ ਸੁੰਦਰਤਾ ਵਿਅਰਥ ਹੈ, ਪਰ ਇੱਕ ਔਰਤ ਜੋ ਯਾਹਵੇਹ ਤੋਂ ਡਰਦੀ ਹੈ, ਉਸਤਤ ਦੇ ਯੋਗ ਹੈ।