ਕਹਾਉਤਾਂ 4

ਕਿਉਂਕਿ ਉਹ ਉਹਨਾਂ ਲਈ ਜੀਵਨ ਹਨ ਜੋ ਉਹਨਾਂ ਨੂੰ ਲੱਭਦੇ ਹਨ ਅਤੇ ਉਹਨਾਂ ਦੇ ਸਾਰੇ ਸਰੀਰ ਲਈ ਤੰਦਰੁਸਤੀ ਹਨ।

Proverbs 4:22 (UKJV) For they are life unto those that find them, and health to all their flesh.

20ਹੇ ਮੇਰੇ ਪੁੱਤਰ, ਜੋ ਮੈਂ ਆਖਦਾ ਹਾਂ ਉਸ ਵੱਲ ਧਿਆਨ ਦੇ! ਮੇਰੇ ਸ਼ਬਦਾਂ ਵੱਲ ਕੰਨ ਲਗਾ।

21ਉਹਨਾਂ ਨੂੰ ਆਪਣੀ ਨਜ਼ਰ ਤੋਂ ਦੂਰ ਨਾ ਹੋਣ ਦਿਓ, ਉਹਨਾਂ ਨੂੰ ਆਪਣੇ ਦਿਲ ਵਿੱਚ ਸੰਭਾਲ ਕੇ ਰੱਖ।

22ਕਿਉਂਕਿ ਉਹ ਉਹਨਾਂ ਲਈ ਜੀਵਨ ਹਨ ਜੋ ਉਹਨਾਂ ਨੂੰ ਲੱਭਦੇ ਹਨ ਅਤੇ ਉਹਨਾਂ ਦੇ ਸਾਰੇ ਸਰੀਰ ਲਈ ਤੰਦਰੁਸਤੀ ਹਨ।

23ਸਭ ਤੋਂ ਵੱਧ ਆਪਣੇ ਦਿਲ ਦੀ ਰਾਖੀ ਕਰੋ, ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ ਉਸੇ ਵਿੱਚੋਂ ਨਿਕਲਦਾ ਹੈ।

24ਆਪਣੇ ਮੂੰਹ ਨੂੰ ਵਿਕਾਰਾਂ ਤੋਂ ਮੁਕਤ ਰੱਖੋ, ਭ੍ਰਿਸ਼ਟ ਗੱਲਾਂ ਨੂੰ ਆਪਣੇ ਬੁੱਲ੍ਹਾਂ ਤੋਂ ਦੂਰ ਰੱਖੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.