ਕਹਾਉਤਾਂ 4

ਉਹ ਤੇਰੇ ਸਿਰ ਉੱਤੇ ਸ਼ਿੰਗਾਰ ਦਾ ਸਿਹਰਾ ਬੰਨ੍ਹੇਗੀ, ਅਤੇ ਤੁਹਾਨੂੰ ਇੱਕ ਸ਼ਾਨਦਾਰ ਤਾਜ ਭੇਟ ਕਰੇਗੀ।”

Proverbs 4:9 (UKJV) She shall give to yours head an ornament of grace: a crown of glory shall she deliver to you.

7ਬੁੱਧ ਦੀ ਸ਼ੁਰੂਆਤ ਇਹ ਹੈ ਬੁੱਧ ਨੂੰ ਪ੍ਰਾਪਤ ਕਰੋ, ਭਾਵੇਂ ਤੁਹਾਨੂੰ ਇਸਦੀ ਕੀਮਤ ਦੇਣੀ ਪਵੇ, ਪਰ ਸਮਝ ਨੂੰ ਪ੍ਰਾਪਤ ਕਰੋ।

8ਉਸ ਦੀ ਕਦਰ ਕਰੋ ਤਾਂ ਉਹ ਤੁਹਾਨੂੰ ਉੱਚਾ ਕਰੇਗੀ। ਉਸਨੂੰ ਗਲੇ ਲਗਾਓ ਤਾਂ ਉਹ ਤੁਹਾਡਾ ਆਦਰ ਕਰੇਗੀ।

9ਉਹ ਤੇਰੇ ਸਿਰ ਉੱਤੇ ਸ਼ਿੰਗਾਰ ਦਾ ਸਿਹਰਾ ਬੰਨ੍ਹੇਗੀ, ਅਤੇ ਤੁਹਾਨੂੰ ਇੱਕ ਸ਼ਾਨਦਾਰ ਤਾਜ ਭੇਟ ਕਰੇਗੀ।”

10ਹੇ ਮੇਰੇ ਪੁੱਤਰ ਸੁਣ, ਜੋ ਮੈਂ ਆਖਦਾ ਹਾਂ, ਤਾਂ ਤੇਰੇ ਜੀਵਨ ਦੇ ਸਾਲ ਬਹੁਤ ਹੋਣਗੇ।

11ਮੈਂ ਤੈਨੂੰ ਬੁੱਧ ਦਾ ਮਾਰਗ ਦੱਸਿਆ ਹੈ, ਅਤੇ ਮੈਂ ਸਿੱਧੇ ਰਾਹਾਂ ਉੱਤੇ ਤੇਰੀ ਅਗਵਾਈ ਕੀਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.