ਕਹਾਉਤਾਂ 5

ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇਹ, ਮੇਰੀ ਸਮਝ ਦੀਆਂ ਗੱਲਾਂ ਵੱਲ ਕੰਨ ਲਾ,

Proverbs 5:1 (UKJV) My son, attend unto my wisdom, and bow yours ear to my understanding:

1ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇਹ, ਮੇਰੀ ਸਮਝ ਦੀਆਂ ਗੱਲਾਂ ਵੱਲ ਕੰਨ ਲਾ,

2ਤਾਂ ਜੋ ਤੁਸੀਂ ਸਮਝਦਾਰੀ ਨੂੰ ਕਾਇਮ ਰੱਖ ਸਕੋ ਅਤੇ ਤੁਹਾਡੇ ਬੁੱਲ੍ਹ ਗਿਆਨ ਦੀ ਰੱਖਿਆ ਕਰ ਸਕਣ।

3ਕਿਉਂ ਜੋ ਵਿਭਚਾਰੀ ਔਰਤ ਦੇ ਬੁੱਲ੍ਹਾਂ ਵਿੱਚੋਂ ਸ਼ਹਿਦ ਟਪਕਦਾ ਹੈ, ਅਤੇ ਉਹ ਦੀ ਬੋਲੀ ਤੇਲ ਨਾਲੋਂ ਵੀ ਨਿਰਮਲ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.