ਕਹਾਉਤਾਂ 5

ਤੁਸੀਂ ਆਖੋਗੇ, “ਮੈਂ ਤਾੜਨਾ ਨੂੰ ਕਿੰਨਾ ਨਫ਼ਰਤ ਕਰਦਾ ਸੀ! ਮੇਰੇ ਦਿਲ ਨੇ ਤਾੜਨਾ ਨੂੰ ਕਿਵੇਂ ਠੁਕਰਾ ਦਿੱਤਾ!

Proverbs 5:12 (UKJV) And say, How have I hated instruction, and my heart despised reproof;

10ਅਜਿਹਾ ਨਾ ਹੋਵੇ ਕਿ ਪਰਾਏ ਤੁਹਾਡੀ ਮਿਹਨਤ ਖਾਣ, ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ।

11ਆਪਣੇ ਜੀਵਨ ਦੇ ਅੰਤ ਵਿੱਚ ਤੁਸੀਂ ਹਾਹੁਕਾ ਮਾਰੋਗੇ, ਜਦੋਂ ਤੁਹਾਡਾ ਮਾਸ ਅਤੇ ਸਰੀਰ ਖਤਮ ਹੋ ਜਾਵੇਗਾ।

12ਤੁਸੀਂ ਆਖੋਗੇ, “ਮੈਂ ਤਾੜਨਾ ਨੂੰ ਕਿੰਨਾ ਨਫ਼ਰਤ ਕਰਦਾ ਸੀ! ਮੇਰੇ ਦਿਲ ਨੇ ਤਾੜਨਾ ਨੂੰ ਕਿਵੇਂ ਠੁਕਰਾ ਦਿੱਤਾ!

13ਮੈਂ ਨਾ ਆਪਣੇ ਗੁਰੂਆਂ ਦੀ ਗੱਲ ਨਹੀਂ ਮੰਨੀ, ਨਾ ਮੈਂ ਆਪਣੇ ਗੁਰੂਆਂ ਵੱਲ ਕੰਨ ਲਗਾਇਆ।

14ਅਤੇ ਮੈਂ ਜਲਦੀ ਹੀ ਪਰਮੇਸ਼ਵਰ ਦੇ ਲੋਕਾਂ ਦੀ ਸਭਾ ਵਿੱਚ, ਗੰਭੀਰ ਮੁਸੀਬਤ ਵਿੱਚ ਪੈ ਗਿਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.