ਕਹਾਉਤਾਂ 5

ਆਪਣੇ ਜੀਵਨ ਦੇ ਅੰਤ ਵਿੱਚ ਤੁਸੀਂ ਹਾਹੁਕਾ ਮਾਰੋਗੇ, ਜਦੋਂ ਤੁਹਾਡਾ ਮਾਸ ਅਤੇ ਸਰੀਰ ਖਤਮ ਹੋ ਜਾਵੇਗਾ।

Proverbs 5:11 (UKJV) And you mourn at the last, when your flesh and your body are consumed,

9ਅਜਿਹਾ ਨਾ ਹੋਵੇ ਕਿ ਤੁਸੀਂ ਦੂਜਿਆਂ ਦੇ ਅੱਗੇ ਆਪਣੀ ਇੱਜ਼ਤ ਗੁਆ ਬੈਠੋ, ਅਤੇ ਆਪਣੀ ਉਮਰ ਨਿਰਦਈਆਂ ਨੂੰ ਦੇਵੇ,

10ਅਜਿਹਾ ਨਾ ਹੋਵੇ ਕਿ ਪਰਾਏ ਤੁਹਾਡੀ ਮਿਹਨਤ ਖਾਣ, ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ।

11ਆਪਣੇ ਜੀਵਨ ਦੇ ਅੰਤ ਵਿੱਚ ਤੁਸੀਂ ਹਾਹੁਕਾ ਮਾਰੋਗੇ, ਜਦੋਂ ਤੁਹਾਡਾ ਮਾਸ ਅਤੇ ਸਰੀਰ ਖਤਮ ਹੋ ਜਾਵੇਗਾ।

12ਤੁਸੀਂ ਆਖੋਗੇ, “ਮੈਂ ਤਾੜਨਾ ਨੂੰ ਕਿੰਨਾ ਨਫ਼ਰਤ ਕਰਦਾ ਸੀ! ਮੇਰੇ ਦਿਲ ਨੇ ਤਾੜਨਾ ਨੂੰ ਕਿਵੇਂ ਠੁਕਰਾ ਦਿੱਤਾ!

13ਮੈਂ ਨਾ ਆਪਣੇ ਗੁਰੂਆਂ ਦੀ ਗੱਲ ਨਹੀਂ ਮੰਨੀ, ਨਾ ਮੈਂ ਆਪਣੇ ਗੁਰੂਆਂ ਵੱਲ ਕੰਨ ਲਗਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.