ਕਹਾਉਤਾਂ 6

ਇਸੇ ਤਰ੍ਹਾਂ ਉਹ ਹੈ ਜੋ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਸੌਂਦਾ ਹੈ, ਕੋਈ ਵੀ ਜੋ ਉਸ ਨੂੰ ਛੂਹਦਾ ਹੈ ਉਹ ਸਜ਼ਾ ਤੋਂ ਨਹੀਂ ਬਚੇਗਾ।

Proverbs 6:29 (UKJV) So he that goes in to his neighbour's wife; whosoever touches her shall not be innocent.

27ਕੀ ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਲਵੇ, ਤੇ ਉਸਦੇ ਕੱਪੜੇ ਨਾ ਸੜਨਗੇ?

28ਕੀ ਕੋਈ ਮਨੁੱਖ ਕੋਲਿਆ ਉੱਤੇ ਚੱਲ ਸਕਦਾ ਹੈ, ਅਤੇ ਉਸਦੇ ਪੈਰ ਨਾ ਝੁਲਸਣਗੇ?

29ਇਸੇ ਤਰ੍ਹਾਂ ਉਹ ਹੈ ਜੋ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਸੌਂਦਾ ਹੈ, ਕੋਈ ਵੀ ਜੋ ਉਸ ਨੂੰ ਛੂਹਦਾ ਹੈ ਉਹ ਸਜ਼ਾ ਤੋਂ ਨਹੀਂ ਬਚੇਗਾ।

30ਲੋਕ ਇੱਕ ਚੋਰ ਨੂੰ ਤੁੱਛ ਨਹੀਂ ਸਮਝਦੇ, ਜੋ ਉਹ ਭੁੱਖੇ ਮਰਨ ਵੇਲੇ ਆਪਣੀ ਭੁੱਖ ਮਿਟਾਉਣ ਲਈ ਚੋਰੀ ਕਰਦਾ ਹੈ।

31ਫਿਰ ਵੀ ਜੇ ਉਹ ਫੜਿਆ ਜਾਂਦਾ ਹੈ, ਤਾਂ ਉਸ ਨੂੰ ਸੱਤ ਗੁਣਾ ਦੇਣਾ ਪਵੇਗਾ, ਭਾਵੇਂ ਇਸ ਲਈ ਉਸ ਦੇ ਘਰ ਦੀ ਸਾਰੀ ਦੌਲਤ ਉਸ ਨੂੰ ਦੇਣੀ ਪਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.