ਕਹਾਉਤਾਂ 6

ਉਹ ਕੋਈ ਮੁਆਵਜ਼ਾ ਸਵੀਕਾਰ ਨਹੀਂ ਕਰੇਗਾ; ਉਹ ਰਿਸ਼ਵਤ ਤੋਂ ਇਨਕਾਰ ਕਰੇਗਾ, ਭਾਵੇਂ ਇਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ।

Proverbs 6:35 (UKJV) He will not regard any ransom; neither will he rest content, though you give many gifts.

33ਉਹ ਦੇ ਲਈ ਜ਼ਖਮ ਅਤੇ ਬੇਇੱਜ਼ਤੀ ਹੈ, ਉਸਦੀ ਬਦਨਾਮੀ ਕਦੇ ਨਾ ਮਿਟੇਗੀ।

34ਕਿਉਂਕਿ ਅਣਖ ਤਾਂ ਮਰਦ ਨੂੰ ਕ੍ਰੋਧਿਤ ਕਰਦੀ ਹੈ, ਅਤੇ ਬਦਲਾ ਲੈਣ ਦੇ ਸਮੇਂ ਉਹ ਤਰਸ ਨਹੀਂ ਖਾਵੇਗਾ।

35ਉਹ ਕੋਈ ਮੁਆਵਜ਼ਾ ਸਵੀਕਾਰ ਨਹੀਂ ਕਰੇਗਾ; ਉਹ ਰਿਸ਼ਵਤ ਤੋਂ ਇਨਕਾਰ ਕਰੇਗਾ, ਭਾਵੇਂ ਇਹ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.