ਕਹਾਉਤਾਂ 7

ਹੇ ਮੇਰੇ ਪੁੱਤਰ, ਮੇਰੇ ਬਚਨਾਂ ਦੀ ਪਾਲਨਾ ਕਰ ਅਤੇ ਮੇਰੇ ਹੁਕਮਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ।

Proverbs 7:1 (UKJV) My son, keep my words, and lay up my commandments with you.

1ਹੇ ਮੇਰੇ ਪੁੱਤਰ, ਮੇਰੇ ਬਚਨਾਂ ਦੀ ਪਾਲਨਾ ਕਰ ਅਤੇ ਮੇਰੇ ਹੁਕਮਾਂ ਨੂੰ ਆਪਣੇ ਅੰਦਰ ਸੰਭਾਲ ਕੇ ਰੱਖ।

2ਮੇਰੇ ਹੁਕਮਾਂ ਦੀ ਪਾਲਨਾ ਕਰ ਤਾਂ ਤੂੰ ਜੀਉਂਦਾ ਰਹੇਗਾ, ਮੇਰੀਆਂ ਸਿੱਖਿਆਵਾਂ ਨੂੰ ਆਪਣੀ ਅੱਖ ਦੀ ਕਾਕੀ ਵਾਂਗੂੰ ਸਮਝ।

3ਉਹਨਾਂ ਨੂੰ ਆਪਣੀਆਂ ਉਂਗਲਾਂ ਤੇ ਬੰਨ੍ਹ ਲੈ; ਉਹਨਾਂ ਨੂੰ ਆਪਣੇ ਦਿਲ ਦੀ ਤੱਖ਼ਤੀ ਉੱਤੇ ਲਿਖ ਲੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.