7ਜਿਸ ਦਾ ਨਾ ਕੋਈ ਸੈਨਾਪਤੀ ਹੈ, ਨਾ ਕੋਈ ਨਿਗਾਹਬਾਨ ਅਤੇ ਨਾ ਕੋਈ ਹਾਕਮ,
8ਤਾਂ ਵੀ ਇਹ ਗਰਮੀਆਂ ਵਿੱਚ ਆਪਣਾ ਭੋਜਨ ਸੰਭਾਲਦੀ ਹੈ ਅਤੇ ਵਾਢੀ ਵੇਲੇ ਆਪਣਾ ਭੋਜਨ ਇਕੱਠਾ ਕਰਦੀ ਹੈ।
9ਹੇ ਆਲਸੀ, ਤੂੰ ਕਦੋਂ ਤੱਕ ਇੱਦਾ ਲੇਟਿਆ ਰਹੇਗਾ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੋਗੇ?
10ਥੋੜੀ ਜਿਹੀ ਨੀਂਦ, ਥੋੜੀ ਜਿਹੀ ਊਂਘ, ਕੁਝ ਦੇਰ ਲਈ ਹੱਥ ਇਕੱਠੇ ਕਰਕੇ ਲੰਮੇ ਪੈਣਾ।
11ਇਸ ਤਰ੍ਹਾਂ ਗਰੀਬੀ ਚੋਰ ਵਾਂਗ ਤੁਹਾਡੇ ਉੱਤੇ ਆਵੇਗੀ ਅਤੇ ਤੰਗੀ ਸ਼ਾਸਤਰਧਾਰੀ ਵਾਂਗੂੰ ਉੱਤੇ ਆ ਪਏਗੀ।