ਕਹਾਉਤਾਂ 6

ਤਾਂ ਵੀ ਇਹ ਗਰਮੀਆਂ ਵਿੱਚ ਆਪਣਾ ਭੋਜਨ ਸੰਭਾਲਦੀ ਹੈ ਅਤੇ ਵਾਢੀ ਵੇਲੇ ਆਪਣਾ ਭੋਜਨ ਇਕੱਠਾ ਕਰਦੀ ਹੈ।

Proverbs 6:8 (UKJV) Provides her food in the summer, and gathers her food in the harvest.

6ਹੇ ਆਲਸੀ, ਕੀੜੀ ਕੋਲ ਜਾ। ਉਸਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ!

7ਜਿਸ ਦਾ ਨਾ ਕੋਈ ਸੈਨਾਪਤੀ ਹੈ, ਨਾ ਕੋਈ ਨਿਗਾਹਬਾਨ ਅਤੇ ਨਾ ਕੋਈ ਹਾਕਮ,

8ਤਾਂ ਵੀ ਇਹ ਗਰਮੀਆਂ ਵਿੱਚ ਆਪਣਾ ਭੋਜਨ ਸੰਭਾਲਦੀ ਹੈ ਅਤੇ ਵਾਢੀ ਵੇਲੇ ਆਪਣਾ ਭੋਜਨ ਇਕੱਠਾ ਕਰਦੀ ਹੈ।

9ਹੇ ਆਲਸੀ, ਤੂੰ ਕਦੋਂ ਤੱਕ ਇੱਦਾ ਲੇਟਿਆ ਰਹੇਗਾ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੋਗੇ?

10ਥੋੜੀ ਜਿਹੀ ਨੀਂਦ, ਥੋੜੀ ਜਿਹੀ ਊਂਘ, ਕੁਝ ਦੇਰ ਲਈ ਹੱਥ ਇਕੱਠੇ ਕਰਕੇ ਲੰਮੇ ਪੈਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.