ਕਹਾਉਤਾਂ 8

ਕੀ ਬੁੱਧ ਨਹੀਂ ਪੁਕਾਰਦੀ ਹੈ? ਕੀ ਸਮਝ ਆਵਾਜ਼ ਨਹੀਂ ਉਠਾਉਂਦੀ?

Proverbs 8:1 (UKJV) Does not wisdom cry? and understanding put forth her voice?

1ਕੀ ਬੁੱਧ ਨਹੀਂ ਪੁਕਾਰਦੀ ਹੈ? ਕੀ ਸਮਝ ਆਵਾਜ਼ ਨਹੀਂ ਉਠਾਉਂਦੀ?

2ਉਹ ਰਾਹ ਦੇ ਲਾਗੇ ਉੱਚੇ-ਉੱਚੇ ਥਾਵਾਂ ਵਿੱਚ, ਅਤੇ ਚੌਰਾਹਿਆਂ ਵਿੱਚ ਖੜ੍ਹੀ ਹੁੰਦੀ ਹੈ।

3ਸ਼ਹਿਰ ਵਿੱਚ ਜਾਣ ਵਾਲੇ ਫਾਟਕ ਦੇ ਕੋਲ, ਬੂਹਿਆਂ ਦੇ ਖੜ੍ਹ ਕੇ ਉਹ ਉੱਚੀ ਆਵਾਜ਼ ਵਿੱਚ ਪੁਕਾਰਦੀ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.