ਕਹਾਉਤਾਂ 8

ਸ਼ਹਿਰ ਵਿੱਚ ਜਾਣ ਵਾਲੇ ਫਾਟਕ ਦੇ ਕੋਲ, ਬੂਹਿਆਂ ਦੇ ਖੜ੍ਹ ਕੇ ਉਹ ਉੱਚੀ ਆਵਾਜ਼ ਵਿੱਚ ਪੁਕਾਰਦੀ ਹੈ:

Proverbs 8:3 (UKJV) She cries at the gates, at the entry of the city, at the coming in at the doors.

1ਕੀ ਬੁੱਧ ਨਹੀਂ ਪੁਕਾਰਦੀ ਹੈ? ਕੀ ਸਮਝ ਆਵਾਜ਼ ਨਹੀਂ ਉਠਾਉਂਦੀ?

2ਉਹ ਰਾਹ ਦੇ ਲਾਗੇ ਉੱਚੇ-ਉੱਚੇ ਥਾਵਾਂ ਵਿੱਚ, ਅਤੇ ਚੌਰਾਹਿਆਂ ਵਿੱਚ ਖੜ੍ਹੀ ਹੁੰਦੀ ਹੈ।

3ਸ਼ਹਿਰ ਵਿੱਚ ਜਾਣ ਵਾਲੇ ਫਾਟਕ ਦੇ ਕੋਲ, ਬੂਹਿਆਂ ਦੇ ਖੜ੍ਹ ਕੇ ਉਹ ਉੱਚੀ ਆਵਾਜ਼ ਵਿੱਚ ਪੁਕਾਰਦੀ ਹੈ:

4“ਹੇ ਲੋਕੋ, ਮੈਂ ਤੁਹਾਨੂੰ ਪੁਕਾਰਦੀ ਹਾਂ, ਮੈਂ ਸਾਰੀ ਮਨੁੱਖਜਾਤੀ ਲਈ ਆਪਣੀ ਆਵਾਜ਼ ਉਠਾਉਂਦੀ ਹਾਂ।

5ਹੇ ਭੋਲਿਓ, ਹੁਸ਼ਿਆਰੀ ਸਿੱਖੋ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.