ਕਹਾਉਤਾਂ 9

ਮਜ਼ਾਕ ਕਰਨ ਵਾਲਿਆਂ ਨੂੰ ਨਾ ਝਿੜਕ, ਨਹੀਂ ਤਾਂ ਉਹ ਤੁਹਾਨੂੰ ਨਫ਼ਰਤ ਕਰਨਗੇ, ਬੁੱਧਵਾਨਾਂ ਨੂੰ ਝਿੜਕ ਅਤੇ ਉਹ ਤੁਹਾਨੂੰ ਪਿਆਰ ਕਰਨਗੇ।

Proverbs 9:8 (UKJV) Reprove not a scorner, lest he hate you: rebuke a wise man, and he will love you.

6ਆਪਣੇ ਸੌਖੇ ਰਾਹਾਂ ਨੂੰ ਛੱਡ ਦਿਓ ਅਤੇ ਤੁਸੀਂ ਜੀਓਗੇ। ਅਤੇ ਸਮਝ ਦੇ ਰਾਹ ਉੱਤੇ ਸਿੱਧੇ ਚੱਲੋ।”

7ਜੋ ਕੋਈ ਮਖੌਲ ਕਰਨ ਵਾਲੇ ਨੂੰ ਸੁਧਾਰਦਾ ਹੈ, ਆਪਣੀ ਹੀ ਬੇਇੱਜਤੀ ਕਰਵਾਉਂਦਾ ਹੈ, ਜੋ ਕੋਈ ਦੁਸ਼ਟ ਨੂੰ ਝਿੜਕਦਾ ਹੈ ਆਪਣੇ ਉੱਪਰ ਹੀ ਬੁਰੇ ਸ਼ਬਦ ਲੈਦਾ ਹੈ।

8ਮਜ਼ਾਕ ਕਰਨ ਵਾਲਿਆਂ ਨੂੰ ਨਾ ਝਿੜਕ, ਨਹੀਂ ਤਾਂ ਉਹ ਤੁਹਾਨੂੰ ਨਫ਼ਰਤ ਕਰਨਗੇ, ਬੁੱਧਵਾਨਾਂ ਨੂੰ ਝਿੜਕ ਅਤੇ ਉਹ ਤੁਹਾਨੂੰ ਪਿਆਰ ਕਰਨਗੇ।

9ਬੁੱਧਵਾਨਾਂ ਨੂੰ ਉਪਦੇਸ਼ ਦੇ ਉਹ ਹੋਰ ਵੀ ਸਿਆਣੇ ਹੋ ਜਾਣਗੇ, ਧਰਮੀ ਨੂੰ ਸਿਖਾ ਅਤੇ ਉਹ ਸਿੱਖਿਆ ਵਿੱਚ ਵੱਧ ਜਾਣਗੇ।

10ਯਾਹਵੇਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ, ਅਤੇ ਪਵਿੱਤਰ ਪੁਰਖ ਦਾ ਗਿਆਨ ਸਮਝ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.