ਕਹਾਉਤਾਂ 9

ਆਪਣੇ ਸੌਖੇ ਰਾਹਾਂ ਨੂੰ ਛੱਡ ਦਿਓ ਅਤੇ ਤੁਸੀਂ ਜੀਓਗੇ। ਅਤੇ ਸਮਝ ਦੇ ਰਾਹ ਉੱਤੇ ਸਿੱਧੇ ਚੱਲੋ।”

Proverbs 9:6 (UKJV) Forsake the foolish, and live; and go in the way of understanding.

4“ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!” ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ, ਉਹ ਆਖਦੀ ਹੈ,

5“ਆਓ, ਮੇਰਾ ਭੋਜਨ ਖਾਓ ਅਤੇ ਜਿਹੜਾ ਦਾਖ਼ਰਸ ਮੈ ਮਿਲਾਇਆ ਹੈ ਪੀਓ।

6ਆਪਣੇ ਸੌਖੇ ਰਾਹਾਂ ਨੂੰ ਛੱਡ ਦਿਓ ਅਤੇ ਤੁਸੀਂ ਜੀਓਗੇ। ਅਤੇ ਸਮਝ ਦੇ ਰਾਹ ਉੱਤੇ ਸਿੱਧੇ ਚੱਲੋ।”

7ਜੋ ਕੋਈ ਮਖੌਲ ਕਰਨ ਵਾਲੇ ਨੂੰ ਸੁਧਾਰਦਾ ਹੈ, ਆਪਣੀ ਹੀ ਬੇਇੱਜਤੀ ਕਰਵਾਉਂਦਾ ਹੈ, ਜੋ ਕੋਈ ਦੁਸ਼ਟ ਨੂੰ ਝਿੜਕਦਾ ਹੈ ਆਪਣੇ ਉੱਪਰ ਹੀ ਬੁਰੇ ਸ਼ਬਦ ਲੈਦਾ ਹੈ।

8ਮਜ਼ਾਕ ਕਰਨ ਵਾਲਿਆਂ ਨੂੰ ਨਾ ਝਿੜਕ, ਨਹੀਂ ਤਾਂ ਉਹ ਤੁਹਾਨੂੰ ਨਫ਼ਰਤ ਕਰਨਗੇ, ਬੁੱਧਵਾਨਾਂ ਨੂੰ ਝਿੜਕ ਅਤੇ ਉਹ ਤੁਹਾਨੂੰ ਪਿਆਰ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.