ਕਹਾਉਤਾਂ 9

“ਆਓ, ਮੇਰਾ ਭੋਜਨ ਖਾਓ ਅਤੇ ਜਿਹੜਾ ਦਾਖ਼ਰਸ ਮੈ ਮਿਲਾਇਆ ਹੈ ਪੀਓ।

Proverbs 9:5 (UKJV) Come, eat of my bread, and drink of the wine which I have mingled.

3ਉਸ ਨੇ ਆਪਣੀਆਂ ਦਾਸੀਆ ਨੂੰ ਸੁਨੇਹਾ ਭੇਜਿਆ ਹੈ, ਅਤੇ ਉਹ ਸ਼ਹਿਰ ਦੇ ਉੱਚੇ ਸਥਾਨ ਤੋਂ ਬੁਲਾਉਂਦੀ ਹੈ,

4“ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!” ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ, ਉਹ ਆਖਦੀ ਹੈ,

5“ਆਓ, ਮੇਰਾ ਭੋਜਨ ਖਾਓ ਅਤੇ ਜਿਹੜਾ ਦਾਖ਼ਰਸ ਮੈ ਮਿਲਾਇਆ ਹੈ ਪੀਓ।

6ਆਪਣੇ ਸੌਖੇ ਰਾਹਾਂ ਨੂੰ ਛੱਡ ਦਿਓ ਅਤੇ ਤੁਸੀਂ ਜੀਓਗੇ। ਅਤੇ ਸਮਝ ਦੇ ਰਾਹ ਉੱਤੇ ਸਿੱਧੇ ਚੱਲੋ।”

7ਜੋ ਕੋਈ ਮਖੌਲ ਕਰਨ ਵਾਲੇ ਨੂੰ ਸੁਧਾਰਦਾ ਹੈ, ਆਪਣੀ ਹੀ ਬੇਇੱਜਤੀ ਕਰਵਾਉਂਦਾ ਹੈ, ਜੋ ਕੋਈ ਦੁਸ਼ਟ ਨੂੰ ਝਿੜਕਦਾ ਹੈ ਆਪਣੇ ਉੱਪਰ ਹੀ ਬੁਰੇ ਸ਼ਬਦ ਲੈਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.