ਕਹਾਉਤਾਂ 9

“ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!” ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ, ਉਹ ਆਖਦੀ ਹੈ,

Proverbs 9:4 (UKJV) Whoso is simple, let him turn in here: as for him that wants understanding, she says to him,

2ਉਸਨੇ ਭੋਜਨ ਦੇ ਲਈ ਆਪਣੇ ਪਸ਼ੂਆਂ ਨੂੰ ਕੱਟ ਕੇ ਤਿਆਰ ਕੀਤਾ ਅਤੇ ਆਪਣੀ ਦਾਖ਼ਰਸ ਵੀ ਮਿਲਾ ਲਈ, ਉਸਨੇ ਆਪਣਾ ਮੇਜ਼ ਵੀ ਸਜ਼ਾ ਲਿਆ ਹੈ।

3ਉਸ ਨੇ ਆਪਣੀਆਂ ਦਾਸੀਆ ਨੂੰ ਸੁਨੇਹਾ ਭੇਜਿਆ ਹੈ, ਅਤੇ ਉਹ ਸ਼ਹਿਰ ਦੇ ਉੱਚੇ ਸਥਾਨ ਤੋਂ ਬੁਲਾਉਂਦੀ ਹੈ,

4“ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!” ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ, ਉਹ ਆਖਦੀ ਹੈ,

5“ਆਓ, ਮੇਰਾ ਭੋਜਨ ਖਾਓ ਅਤੇ ਜਿਹੜਾ ਦਾਖ਼ਰਸ ਮੈ ਮਿਲਾਇਆ ਹੈ ਪੀਓ।

6ਆਪਣੇ ਸੌਖੇ ਰਾਹਾਂ ਨੂੰ ਛੱਡ ਦਿਓ ਅਤੇ ਤੁਸੀਂ ਜੀਓਗੇ। ਅਤੇ ਸਮਝ ਦੇ ਰਾਹ ਉੱਤੇ ਸਿੱਧੇ ਚੱਲੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.