ਕਹਾਉਤਾਂ 9

ਉਸਨੇ ਭੋਜਨ ਦੇ ਲਈ ਆਪਣੇ ਪਸ਼ੂਆਂ ਨੂੰ ਕੱਟ ਕੇ ਤਿਆਰ ਕੀਤਾ ਅਤੇ ਆਪਣੀ ਦਾਖ਼ਰਸ ਵੀ ਮਿਲਾ ਲਈ, ਉਸਨੇ ਆਪਣਾ ਮੇਜ਼ ਵੀ ਸਜ਼ਾ ਲਿਆ ਹੈ।

Proverbs 9:2 (UKJV) She has killed her beasts; she has mingled her wine; she has also furnished her table.

1ਬੁੱਧ ਨੇ ਆਪਣਾ ਘਰ ਬਣਾਇਆ ਹੈ, ਉਸਨੇ ਆਪਣੇ ਸੱਤ ਥੰਮ੍ਹਾਂ ਨੂੰ ਸਥਾਪਿਤ ਕੀਤਾ ਹੈ।

2ਉਸਨੇ ਭੋਜਨ ਦੇ ਲਈ ਆਪਣੇ ਪਸ਼ੂਆਂ ਨੂੰ ਕੱਟ ਕੇ ਤਿਆਰ ਕੀਤਾ ਅਤੇ ਆਪਣੀ ਦਾਖ਼ਰਸ ਵੀ ਮਿਲਾ ਲਈ, ਉਸਨੇ ਆਪਣਾ ਮੇਜ਼ ਵੀ ਸਜ਼ਾ ਲਿਆ ਹੈ।

3ਉਸ ਨੇ ਆਪਣੀਆਂ ਦਾਸੀਆ ਨੂੰ ਸੁਨੇਹਾ ਭੇਜਿਆ ਹੈ, ਅਤੇ ਉਹ ਸ਼ਹਿਰ ਦੇ ਉੱਚੇ ਸਥਾਨ ਤੋਂ ਬੁਲਾਉਂਦੀ ਹੈ,

4“ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!” ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ, ਉਹ ਆਖਦੀ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.