ਸਰੇਸ਼ਟ 3

ਸਾਰੀ ਰਾਤ ਮੈਂ ਆਪਣੇ ਬਿਸਤਰੇ ਤੇ ਉਸ ਨੂੰ ਲੱਭਦਾ ਰਿਹਾ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ, ਮੈਂ ਉਸ ਨੂੰ ਲੱਭਿਆ ਪਰ ਉਹ ਨਾ ਲੱਭਿਆ।

Song of Solomon 3:1 (UKJV) By night on my bed I sought him whom my soul loves: I sought him, but I found him not.

1ਸਾਰੀ ਰਾਤ ਮੈਂ ਆਪਣੇ ਬਿਸਤਰੇ ਤੇ ਉਸ ਨੂੰ ਲੱਭਦਾ ਰਿਹਾ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ, ਮੈਂ ਉਸ ਨੂੰ ਲੱਭਿਆ ਪਰ ਉਹ ਨਾ ਲੱਭਿਆ।

2ਮੈਂ ਹੁਣ ਉੱਠ ਕੇ ਸ਼ਹਿਰ ਅਤੇ ਇਸ ਦੀਆਂ ਗਲੀਆਂ ਅਤੇ ਚੌਕਾਂ ਵਿੱਚ ਘੁੰਮਾਂਗੀ, ਮੈਂ ਉਸ ਨੂੰ ਲੱਭਾਂਗੀ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ। ਇਸ ਲਈ ਮੈਂ ਉਸਨੂੰ ਲੱਭਿਆ ਪਰ ਉਹ ਨਾ ਲੱਭਿਆ।

3ਪਹਿਰੇਦਾਰਾਂ ਨੇ ਮੈਨੂੰ ਲੱਭ ਲਿਆ, ਜਦੋਂ ਉਹ ਸ਼ਹਿਰ ਵਿੱਚ ਚੱਕਰ ਲਗਾ ਰਹੇ ਸੀ। “ਕੀ ਤੁਸੀਂ ਉਸਨੂੰ ਦੇਖਿਆ ਹੈ ਜਿਸਨੂੰ ਮੇਰਾ ਦਿਲ ਪਿਆਰ ਕਰਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.