ਸਰੇਸ਼ਟ 2

ਜਦ ਤੱਕ ਦਿਨ ਢਲ ਨਾ ਜਾਵੇ, ਅਤੇ ਪਰਛਾਵੇਂ ਭੱਜ ਨਾ ਜਾ, ਮੇਰੇ ਪਿਆਰੇ ਮੁੜ, ਅਤੇ ਇੱਕ ਚਿਕਾਰੇ ਵਾਂਗੂੰ ਅਤੇ ਜਵਾਨ ਹਿਰਨ ਵਾਂਗ ਬਣ ਜੋ ਬਥਰ ਦੇ ਪਹਾੜਾਂ ਉੱਤੇ ਫਿਰਦਾ ਹੈ।

Song of Solomon 2:17 (UKJV) Until the day break, and the shadows flee away, turn, my beloved, and be you like a roe or a young hart upon the mountains of Bether.

15ਸਾਡੇ ਲਈ ਲੂੰਬੜੀਆਂ ਨੂੰ ਫੜੋ, ਸਗੋਂ ਛੋਟੀਆਂ ਲੂੰਬੜੀਆਂ ਨੂੰ ਜੋ ਅੰਗੂਰੀ ਬਾਗ਼ਾਂ ਨੂੰ ਉਜਾੜ ਦਿੰਦੀਆਂ ਹਨ, ਸਾਡੇ ਅੰਗੂਰੀ ਬਾਗ ਜੋ ਖਿੜੇ ਹੋਏ ਹਨ।

16ਮੇਰਾ ਪਿਆਰਾ ਮੇਰਾ ਹੈ ਅਤੇ ਮੈਂ ਉਸਦੀ ਹਾਂ। ਉਹ ਸੋਸਨ ਦੇ ਫੁੱਲਾਂ ਵਿਚਕਾਰ ਆਪਣੀਆਂ ਭੇਡਾਂ ਅਤੇ ਬੱਕਰੀਆਂ ਚਰਾਉਂਦਾ ਹੈ।

17ਜਦ ਤੱਕ ਦਿਨ ਢਲ ਨਾ ਜਾਵੇ, ਅਤੇ ਪਰਛਾਵੇਂ ਭੱਜ ਨਾ ਜਾ, ਮੇਰੇ ਪਿਆਰੇ ਮੁੜ, ਅਤੇ ਇੱਕ ਚਿਕਾਰੇ ਵਾਂਗੂੰ ਅਤੇ ਜਵਾਨ ਹਿਰਨ ਵਾਂਗ ਬਣ ਜੋ ਬਥਰ ਦੇ ਪਹਾੜਾਂ ਉੱਤੇ ਫਿਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.