ਸਰੇਸ਼ਟ 7

ਆਓ ਅਸੀਂ ਸਵੇਰੇ ਹੀ ਅੰਗੂਰਾਂ ਦੇ ਬਾਗਾਂ ਵਿੱਚ ਚੱਲੀਏ, ਇਹ ਵੇਖਣ ਲਈ ਕਿ ਅੰਗੂਰੀ ਵੇਲਾਂ ਉੱਗ ਗਈਆਂ ਹਨ, ਉਨ੍ਹਾਂ ਦੇ ਫੁੱਲ ਖਿੜ ਆਏ ਹਨ, ਅਤੇ ਜਾਂ ਅਨਾਰ ਖਿੜ ਰਹੇ ਹਨ, ਉੱਥੇ ਮੈਂ ਤੈਨੂੰ ਆਪਣਾ ਪਿਆਰ ਦਿਆਂਗੀ।

Song of Solomon 7:12 (UKJV) Let us get up early to the vineyards; let us see if the vine flourish, whether the tender grape appear, and the pomegranates bud forth: there will I give you my loves.

10ਮੈਂ ਆਪਣੇ ਪ੍ਰੀਤਮ ਦੀ ਹਾਂ, ਅਤੇ ਉਸਦੀ ਇੱਛਾ ਮੇਰੇ ਲਈ ਹੈ।

11ਆਓ ਮੇਰੇ ਪਿਆਰੇ, ਆਓ ਅਸੀਂ ਬਾਹਰ ਚੱਲੀਏ, ਆਓ ਅਸੀਂ ਪਿੰਡਾਂ ਵਿੱਚ ਰਾਤ ਕੱਟੀਏ।

12ਆਓ ਅਸੀਂ ਸਵੇਰੇ ਹੀ ਅੰਗੂਰਾਂ ਦੇ ਬਾਗਾਂ ਵਿੱਚ ਚੱਲੀਏ, ਇਹ ਵੇਖਣ ਲਈ ਕਿ ਅੰਗੂਰੀ ਵੇਲਾਂ ਉੱਗ ਗਈਆਂ ਹਨ, ਉਨ੍ਹਾਂ ਦੇ ਫੁੱਲ ਖਿੜ ਆਏ ਹਨ, ਅਤੇ ਜਾਂ ਅਨਾਰ ਖਿੜ ਰਹੇ ਹਨ, ਉੱਥੇ ਮੈਂ ਤੈਨੂੰ ਆਪਣਾ ਪਿਆਰ ਦਿਆਂਗੀ।

13ਫੁੱਲ ਆਪਣੀ ਸੁਗੰਧ ਭੇਜਦੇ ਹਨ, ਅਤੇ ਸਾਡੇ ਦਰਵਾਜ਼ੇ ਉੱਤੇ ਹਰੇਕ ਸੁਆਦਲੇ ਪਦਾਰਥ ਹਨ, ਨਵੇਂ ਅਤੇ ਪੁਰਾਣੇ ਵੀ, ਹੇ ਮੇਰੇ ਬਾਲਮ! ਜੋ ਮੈਂ ਤੇਰੇ ਲਈ ਇਕੱਠੇ ਕੀਤੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.