ਜ਼ਕਰਯਾਹ 9

ਉਹ ਕਿੰਨੇ ਆਕਰਸ਼ਕ ਅਤੇ ਸੁੰਦਰ ਹੋਣਗੇ! ਅਨਾਜ ਜਵਾਨਾਂ ਨੂੰ ਖੁਸ਼ਹਾਲ ਬਣਾਵੇਗਾ, ਅਤੇ ਨਵੀਂ ਸ਼ਰਾਬ ਮੁਟਿਆਰਾਂ ਨੂੰ।

Zechariah 9:17 (UKJV) For how great is his goodness, and how great is his beauty! corn shall make the young men cheerful, and new wine the maids.

15ਅਤੇ ਸਰਬਸ਼ਕਤੀਮਾਨ ਯਾਹਵੇਹ ਉਹਨਾਂ ਦੀ ਰੱਖਿਆ ਕਰੇਗਾ। ਉਹ ਨਾਸ ਕਰਨਗੇ ਅਤੇ ਗੁਲੇਲਾਂ ਨਾਲ ਜਿੱਤ ਪ੍ਰਾਪਤ ਕਰਨਗੇ। ਉਹ ਪੀਣਗੇ ਅਤੇ ਮੈਅ ਵਾਂਗ ਗਰਜਣਗੇ। ਉਹ ਕਟੋਰੇ ਵਾਂਗ ਭਰੇ ਹੋਏ ਹੋਣਗੇ ਜਗਵੇਦੀ ਦੇ ਕੋਨਿਆਂ ਉੱਤੇ ਛਿੜਕਣ ਲਈ ਵਰਤਿਆ ਜਾਂਦਾ ਹੈ।

16ਯਾਹਵੇਹ ਉਹਨਾਂ ਦਾ ਪਰਮੇਸ਼ਵਰ ਉਸ ਦਿਨ ਆਪਣੇ ਲੋਕਾਂ ਨੂੰ ਬਚਾਵੇਗਾ ਜਿਵੇਂ ਇੱਕ ਅਯਾਲੀ ਆਪਣੇ ਇੱਜੜ ਨੂੰ ਬਚਾਉਂਦਾ ਹੈ। ਉਹ ਉਸ ਦੀ ਧਰਤੀ ਵਿੱਚ ਚਮਕਣਗੇ ਤਾਜ ਵਿੱਚ ਗਹਿਣਿਆਂ ਵਾਂਗ।

17ਉਹ ਕਿੰਨੇ ਆਕਰਸ਼ਕ ਅਤੇ ਸੁੰਦਰ ਹੋਣਗੇ! ਅਨਾਜ ਜਵਾਨਾਂ ਨੂੰ ਖੁਸ਼ਹਾਲ ਬਣਾਵੇਗਾ, ਅਤੇ ਨਵੀਂ ਸ਼ਰਾਬ ਮੁਟਿਆਰਾਂ ਨੂੰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.