1 ਰਾਜਿਆਂ 16

ਅਹਾਬ ਨੇ ਅਸ਼ੇਰਾਹ ਦਾ ਇੱਕ ਖੰਭਾ ਵੀ ਬਣਾਇਆ ਅਤੇ ਇਸਰਾਏਲ ਦੇ ਪਰਮੇਸ਼ਵਰ ਦੇ ਕ੍ਰੋਧ ਨੂੰ ਭੜਕਾਉਣ ਲਈ ਉਸ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਰਾਜਿਆਂ ਨਾਲੋਂ ਜ਼ਿਆਦਾ ਕ੍ਰੋਧ ਚੜ੍ਹਾਇਆ।

1 Kings 16:33 (UKJV) And Ahab made a grove; and Ahab did more to provoke the LORD God of Israel to anger than all the kings of Israel that were before him.

31ਤਾਂ ਐਉਂ ਹੋਇਆ ਕਿ ਨੇਬਾਥ ਦੇ ਪੁੱਤ੍ਰ ਯਾਰਾਬੁਆਮ ਦੇ ਪਾਪਾਂ ਵਿੱਚ ਚੱਲਣਾ ਆਮ ਅਜਿਹੀ ਗੱਲ ਜਾਣ ਕੇ ਉਹ ਨੇ ਸੀਦੋਨੀਆਂ ਦੇ ਰਾਜਾ ਅਥਬਆਲ ਦੀ ਧੀ ਈਜ਼ੇਬੇਲ ਨਾਲ ਵਿਆਹ ਕਰ ਲਿਆ ਅਤੇ ਜਾ ਕੇ ਬਆਲ ਦੀ ਪੂਜਾ ਕੀਤੀ ਅਤੇ ਉਸ ਦੇ ਅੱਗੇ ਮੱਥਾ ਟੇਕਿਆ।

32ਉਸ ਨੇ ਸਾਮਰਿਯਾ ਵਿੱਚ ਬਆਲ ਦੇ ਮੰਦਰ ਵਿੱਚ ਬਾਲ ਲਈ ਇੱਕ ਜਗਵੇਦੀ ਬਣਾਈ।

33ਅਹਾਬ ਨੇ ਅਸ਼ੇਰਾਹ ਦਾ ਇੱਕ ਖੰਭਾ ਵੀ ਬਣਾਇਆ ਅਤੇ ਇਸਰਾਏਲ ਦੇ ਪਰਮੇਸ਼ਵਰ ਦੇ ਕ੍ਰੋਧ ਨੂੰ ਭੜਕਾਉਣ ਲਈ ਉਸ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਰਾਜਿਆਂ ਨਾਲੋਂ ਜ਼ਿਆਦਾ ਕ੍ਰੋਧ ਚੜ੍ਹਾਇਆ।

34ਅਹਾਬ ਦੇ ਸਮੇਂ ਵਿੱਚ, ਬੈਥਲ ਦੇ ਹੀਲ ਨੇ ਯਰੀਹੋ ਨੂੰ ਦੁਬਾਰਾ ਬਣਾਇਆ। ਉਸਨੇ ਇਸਦੀ ਨੀਂਹ ਆਪਣੇ ਜੇਠੇ ਪੁੱਤਰ ਅਬੀਰਾਮ ਦੀ ਕੀਮਤ ਉੱਤੇ ਰੱਖੀ, ਅਤੇ ਉਸਨੇ ਨੂਨ ਦੇ ਪੁੱਤਰ ਯੇਹੋਸ਼ੁਆ ਦੁਆਰਾ ਕਹੇ ਗਏ ਯਾਹਵੇਹ ਦੇ ਬਚਨ ਦੇ ਅਨੁਸਾਰ, ਆਪਣੇ ਸਭ ਤੋਂ ਛੋਟੇ ਪੁੱਤਰ ਸਗੂਬ ਦੀ ਕੀਮਤ ਉੱਤੇ ਇਸ ਦੇ ਦਰਵਾਜ਼ੇ ਸਥਾਪਤ ਕੀਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.