1 ਰਾਜਿਆਂ 16

ਅਹਾਬ ਦੇ ਸਮੇਂ ਵਿੱਚ, ਬੈਥਲ ਦੇ ਹੀਲ ਨੇ ਯਰੀਹੋ ਨੂੰ ਦੁਬਾਰਾ ਬਣਾਇਆ। ਉਸਨੇ ਇਸਦੀ ਨੀਂਹ ਆਪਣੇ ਜੇਠੇ ਪੁੱਤਰ ਅਬੀਰਾਮ ਦੀ ਕੀਮਤ ਉੱਤੇ ਰੱਖੀ, ਅਤੇ ਉਸਨੇ ਨੂਨ ਦੇ ਪੁੱਤਰ ਯੇਹੋਸ਼ੁਆ ਦੁਆਰਾ ਕਹੇ ਗਏ ਯਾਹਵੇਹ ਦੇ ਬਚਨ ਦੇ ਅਨੁਸਾਰ, ਆਪਣੇ ਸਭ ਤੋਂ ਛੋਟੇ ਪੁੱਤਰ ਸਗੂਬ ਦੀ ਕੀਮਤ ਉੱਤੇ ਇਸ ਦੇ ਦਰਵਾਜ਼ੇ ਸਥਾਪਤ ਕੀਤੇ।

1 Kings 16:34 (UKJV) In his days did Hiel the Bethelite build Jericho: he laid the foundation thereof in Abiram his firstborn, and set up the gates thereof in his youngest son Segub, according to the word of the LORD, which he spoke by Joshua the son of Nun.

32ਉਸ ਨੇ ਸਾਮਰਿਯਾ ਵਿੱਚ ਬਆਲ ਦੇ ਮੰਦਰ ਵਿੱਚ ਬਾਲ ਲਈ ਇੱਕ ਜਗਵੇਦੀ ਬਣਾਈ।

33ਅਹਾਬ ਨੇ ਅਸ਼ੇਰਾਹ ਦਾ ਇੱਕ ਖੰਭਾ ਵੀ ਬਣਾਇਆ ਅਤੇ ਇਸਰਾਏਲ ਦੇ ਪਰਮੇਸ਼ਵਰ ਦੇ ਕ੍ਰੋਧ ਨੂੰ ਭੜਕਾਉਣ ਲਈ ਉਸ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਰਾਜਿਆਂ ਨਾਲੋਂ ਜ਼ਿਆਦਾ ਕ੍ਰੋਧ ਚੜ੍ਹਾਇਆ।

34ਅਹਾਬ ਦੇ ਸਮੇਂ ਵਿੱਚ, ਬੈਥਲ ਦੇ ਹੀਲ ਨੇ ਯਰੀਹੋ ਨੂੰ ਦੁਬਾਰਾ ਬਣਾਇਆ। ਉਸਨੇ ਇਸਦੀ ਨੀਂਹ ਆਪਣੇ ਜੇਠੇ ਪੁੱਤਰ ਅਬੀਰਾਮ ਦੀ ਕੀਮਤ ਉੱਤੇ ਰੱਖੀ, ਅਤੇ ਉਸਨੇ ਨੂਨ ਦੇ ਪੁੱਤਰ ਯੇਹੋਸ਼ੁਆ ਦੁਆਰਾ ਕਹੇ ਗਏ ਯਾਹਵੇਹ ਦੇ ਬਚਨ ਦੇ ਅਨੁਸਾਰ, ਆਪਣੇ ਸਭ ਤੋਂ ਛੋਟੇ ਪੁੱਤਰ ਸਗੂਬ ਦੀ ਕੀਮਤ ਉੱਤੇ ਇਸ ਦੇ ਦਰਵਾਜ਼ੇ ਸਥਾਪਤ ਕੀਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.