1 ਰਾਜਿਆਂ 4

ਘੋੜਿਆਂ ਅਤੇ ਬਲ਼ਦਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਇਹ ਹੁੰਦੇ ਸਨ, ਉੱਥੋਂ ਇੱਕ-ਇੱਕ ਜ਼ਰੂਰਤ ਅਨੁਸਾਰ ਲਿਆਉਂਦਾ ਸੀ।

1 Kings 4:28 (UKJV) Barley also and straw for the horses and dromedaries brought they unto the place where the officers were, every man according to his charge.

26ਸ਼ਲੋਮੋਨ ਕੋਲ ਰੱਥਾਂ ਦੇ ਘੋੜਿਆਂ ਦੇ ਚਾਰ ਹਜ਼ਾਰ ਤਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜੇ ਸਨ।

27ਜਿਲ੍ਹਾ ਪ੍ਰਬੰਧਕਰਤਾ, ਹਰ ਇੱਕ ਮਹੀਨੇ ਵਿੱਚ, ਰਾਜਾ ਸ਼ਲੋਮੋਨ ਅਤੇ ਰਾਜੇ ਦੇ ਮੇਜ਼ ਉੱਤੇ ਆਉਣ ਵਾਲੇ ਸਭਨਾਂ ਲਈ ਪ੍ਰਬੰਧ ਕਰਦੇ ਸਨ। ਉਹਨਾਂ ਨੇ ਦੇਖਿਆ ਕਿ ਕਿਸੇ ਚੀਜ਼ ਦੀ ਕਮੀ ਨਹੀਂ ਸੀ।

28ਘੋੜਿਆਂ ਅਤੇ ਬਲ਼ਦਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਇਹ ਹੁੰਦੇ ਸਨ, ਉੱਥੋਂ ਇੱਕ-ਇੱਕ ਜ਼ਰੂਰਤ ਅਨੁਸਾਰ ਲਿਆਉਂਦਾ ਸੀ।

29ਪਰਮੇਸ਼ਵਰ ਨੇ ਸ਼ਲੋਮੋਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵੱਧ ਦਿੱਤੀ ਖੁੱਲ੍ਹਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਗੂੰ।

30ਸ਼ਲੋਮੋਨ ਦੀ ਬੁੱਧ ਪੂਰਬ ਦੇ ਸਾਰੇ ਲੋਕਾਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧ ਨਾਲੋਂ ਵੱਡੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.