1 ਰਾਜਿਆਂ 4

ਨਾਥਾਨ ਦਾ ਪੁੱਤਰ ਅਜ਼ਰਯਾਹ, ਜਿਲ੍ਹੇ ਦੇ ਰਾਜਪਾਲਾਂ ਦਾ ਅਧਿਕਾਰੀ ਸੀ; ਨਾਥਾਨ ਦਾ ਪੁੱਤਰ ਜ਼ਬੂਦ ਇੱਕ ਜਾਜਕ ਅਤੇ ਰਾਜੇ ਦਾ ਸਲਾਹਕਾਰ ਸੀ;

1 Kings 4:5 (UKJV) And Azariah the son of Nathan was over the officers: and Zabud the son of Nathan was principal officer, and the king's friend:

3ਸ਼ੀਸ਼ਾ ਦੇ ਪੁੱਤਰ ਅਲੀਹੋਰਫ ਅਤੇ ਅਹੀਯਾਹ ਅਹੁਦੇਦਾਰ ਸਨ; ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਤ ਇਤਿਹਾਸ ਦਾ ਲਿਖਾਰੀ ਸੀ;

4ਯਹੋਯਾਦਾ ਦਾ ਪੁੱਤਰ ਬਨਾਯਾਹ, ਸੈਨਾਪਤੀ ਸੀ; ਸਾਦੋਕ ਅਤੇ ਅਬੀਯਾਥਰ, ਜਾਜਕ ਸਨ;

5ਨਾਥਾਨ ਦਾ ਪੁੱਤਰ ਅਜ਼ਰਯਾਹ, ਜਿਲ੍ਹੇ ਦੇ ਰਾਜਪਾਲਾਂ ਦਾ ਅਧਿਕਾਰੀ ਸੀ; ਨਾਥਾਨ ਦਾ ਪੁੱਤਰ ਜ਼ਬੂਦ ਇੱਕ ਜਾਜਕ ਅਤੇ ਰਾਜੇ ਦਾ ਸਲਾਹਕਾਰ ਸੀ;

6ਅਹੀਸ਼ਾਰ ਘਰਾਣੇ ਉੰਸਤੇ ਸੀ ਅਬਦਾ ਦਾ ਪੁੱਤਰ ਅਦੋਨੀਰਾਮ ਉਹਨਾਂ ਉੱਤੇ ਸੀ ਜਿੰਨ੍ਹਾਂ ਕੋਲੋ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ।

7ਸ਼ਲੋਮੋਨ ਦੇ ਸਾਰੇ ਇਸਰਾਏਲ ਉੱਤੇ ਬਾਰਾਂ ਜ਼ਿਲ੍ਹਾ ਪ੍ਰਬੰਧਕਰਤਾ ਠਹਿਰਾਏ ਸਨ, ਜੋ ਰਾਜੇ ਅਤੇ ਸ਼ਾਹੀ ਘਰਾਣੇ ਲਈ ਪ੍ਰਬੰਧ ਕਰਦੇ ਸਨ। ਉਨ੍ਹਾਂ ਵਿੱਚੋਂ ਇੱਕ-ਇੱਕ ਜਣਾ ਸਾਲ ਵਿੱਚ ਇੱਕ ਮਹੀਨਾ ਖਾਣ ਵਾਲੀ ਰਸਤ ਲਿਆਉਂਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.