1 ਰਾਜਿਆਂ 6

“ਜਿਵੇਂ ਕਿ ਤੂੰ ਇਸ ਮੰਦਰ ਨੂੰ ਬਣਾ ਰਿਹਾ ਹੈ, ਜੇ ਤੂੰ ਮੇਰੇ ਹੁਕਮਾਂ ਦੀ ਪਾਲਣਾ ਕਰੇ, ਮੇਰੇ ਕਾਨੂੰਨਾਂ ਦੀ ਪਾਲਣਾ ਕਰੇ ਅਤੇ ਮੇਰੀ ਸਾਰੀ ਬਿਧੀਆਂ ਨੂੰ ਮੰਨੇ ਅਤੇ ਉਹਨਾਂ ਦੀ ਪਾਲਣਾ ਕਰੇ, ਮੈਂ ਤੇਰੇ ਪਿਤਾ ਦਾਵੀਦ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਤੇਰੇ ਰਾਹੀਂ ਪੂਰਾ ਕਰਾਂਗਾ।

1 Kings 6:12 (UKJV) Concerning this house which you are in building, if you will walk in my statutes, and execute my judgments, and keep all my commandments to walk in them; then will I perform my word with you, which I spoke unto David your father:

10ਅਤੇ ਉਸ ਨੇ ਹੈਕਲ ਦੇ ਸਾਰੇ ਪਾਸੇ ਦੇ ਕਮਰੇ ਬਣਾਏ। ਹਰੇਕ ਦੀ ਉਚਾਈ ਪੰਜ ਹੱਥ ਸੀ ਅਤੇ ਉਹ ਦਿਆਰ ਦੇ ਸ਼ਤੀਰਾਂ ਨਾਲ ਭਵਨ ਦੇ ਨਾਲ ਜੁੜੇ ਹੋਏ ਸਨ।

11ਯਾਹਵੇਹ ਦਾ ਬਚਨ ਸ਼ਲੋਮੋਨ ਕੋਲ ਆਇਆ:

12“ਜਿਵੇਂ ਕਿ ਤੂੰ ਇਸ ਮੰਦਰ ਨੂੰ ਬਣਾ ਰਿਹਾ ਹੈ, ਜੇ ਤੂੰ ਮੇਰੇ ਹੁਕਮਾਂ ਦੀ ਪਾਲਣਾ ਕਰੇ, ਮੇਰੇ ਕਾਨੂੰਨਾਂ ਦੀ ਪਾਲਣਾ ਕਰੇ ਅਤੇ ਮੇਰੀ ਸਾਰੀ ਬਿਧੀਆਂ ਨੂੰ ਮੰਨੇ ਅਤੇ ਉਹਨਾਂ ਦੀ ਪਾਲਣਾ ਕਰੇ, ਮੈਂ ਤੇਰੇ ਪਿਤਾ ਦਾਵੀਦ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਤੇਰੇ ਰਾਹੀਂ ਪੂਰਾ ਕਰਾਂਗਾ।

13ਅਤੇ ਮੈਂ ਇਸਰਾਏਲੀਆਂ ਵਿੱਚ ਰਹਾਂਗਾ ਅਤੇ ਆਪਣੀ ਪਰਜਾ ਇਸਰਾਏਲ ਨੂੰ ਨਹੀਂ ਛੱਡਾਂਗਾ।”

14ਇਸ ਲਈ ਸ਼ਲੋਮੋਨ ਨੇ ਮੰਦਰ ਬਣਵਾਇਆ ਅਤੇ ਇਸਨੂੰ ਪੂਰਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.