1 ਰਾਜਿਆਂ 6

ਜੋ ਮੰਦਰ ਸ਼ਲੋਮੋਨ ਪਾਤਸ਼ਾਹ ਨੇ ਯਾਹਵੇਹ ਲਈ ਬਣਵਾਇਆ ਸੀ, ਉਹ ਸੱਠ ਹੱਥ ਲੰਬਾ, ਵੀਹ ਹੱਥ ਚੌੜਾ ਅਤੇ ਤੀਹ ਹੱਥ ਉੱਚਾ ਸੀ।

1 Kings 6:2 (UKJV) And the house which king Solomon built for the LORD, the length thereof was threescore cubits, and the breadth thereof twenty cubits, and the height thereof thirty cubits.

1ਇਸਰਾਏਲੀਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਚਾਰ ਸੌ ਅੱਸੀਵੇਂ ਸਾਲ ਵਿੱਚ, ਇਸਰਾਏਲ ਉੱਤੇ ਸ਼ਲੋਮੋਨ ਦੇ ਰਾਜ ਦੇ ਚੌਥੇ ਸਾਲ ਜ਼ਿਵ ਦੇ ਮਹੀਨੇ ਜੋ ਦੂਸਰਾ ਮਹੀਨਾ ਹੈ, ਉਸ ਨੇ ਯਾਹਵੇਹ ਦਾ ਮੰਦਰ ਬਣਾਉਣਾ ਸ਼ੁਰੂ ਕੀਤਾ।

2ਜੋ ਮੰਦਰ ਸ਼ਲੋਮੋਨ ਪਾਤਸ਼ਾਹ ਨੇ ਯਾਹਵੇਹ ਲਈ ਬਣਵਾਇਆ ਸੀ, ਉਹ ਸੱਠ ਹੱਥ ਲੰਬਾ, ਵੀਹ ਹੱਥ ਚੌੜਾ ਅਤੇ ਤੀਹ ਹੱਥ ਉੱਚਾ ਸੀ।

3ਹੈਕਲ ਦੇ ਮੁੱਖ ਹਾਲ ਦੇ ਸਾਹਮਣੇ ਵਾਲੇ ਦਰਵਾਜ਼ੇ ਨੇ ਹੈਕਲ ਦੀ ਚੌੜਾਈ ਅਰਥਾਤ ਵੀਹ ਹੱਥ ਸੀ ਅਤੇ ਹੈਕਲ ਦੇ ਸਾਹਮਣੇ ਤੋਂ ਦਸ ਹੱਥ ਪ੍ਰਸਤੁਤ ਕੀਤੀ।

4ਉਸ ਨੇ ਹੈਕਲ ਦੀਆਂ ਕੰਧਾਂ ਵਿੱਚ ਉੱਚੀਆਂ ਤੰਗ ਖਿੜਕੀਆਂ ਬਣਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.