1 ਸ਼ਮੂਏਲ 18

ਅਤੇ ਸ਼ਾਊਲ ਨੇ ਆਪਣੇ ਆਪ ਨੂੰ ਇਹ ਕਹਿ ਕੇ ਸੁੱਟ ਦਿੱਤਾ, “ਮੈਂ ਦਾਵੀਦ ਨੂੰ ਕੰਧ ਨਾਲ ਵਿੰਨ੍ਹ ਦਿਆਂਗਾ।” ਪਰ ਦਾਵੀਦ ਉਸ ਤੋਂ ਦੂਸਰੀ ਵਾਰ ਵੀ ਬਚ ਕੇ ਨਿਕਲ ਗਿਆ।

1 Samuel 18:11 (UKJV) And Saul cast the javelin; for he said, I will strike David even to the wall with it. And David avoided out of his presence twice.

9ਅਤੇ ਉਸ ਸਮੇਂ ਤੋਂ ਸ਼ਾਊਲ ਨੇ ਦਾਵੀਦ ਉੱਤੇ ਨਿਗਾਹ ਰੱਖੀ।

10ਅਗਲੇ ਦਿਨ ਪਰਮੇਸ਼ਵਰ ਵੱਲੋਂ ਇੱਕ ਦੁਸ਼ਟ ਆਤਮਾ ਸ਼ਾਊਲ ਉੱਤੇ ਜ਼ੋਰ ਨਾਲ ਆਇਆ। ਉਹ ਆਪਣੇ ਘਰ ਵਿੱਚ ਅਗੰਮਵਾਕ ਕਰਨ ਲੱਗ ਪਿਆ, ਅਤੇ ਦਾਵੀਦ ਨੇ ਉਸਦੇ ਸਾਹਮਣੇ ਪਹਿਲਾ ਵਾਂਗੂੰ ਵਜਾਇਆ, ਜਿਵੇਂ ਉਹ ਆਮ ਤੌਰ ਤੇ ਕਰਦਾ ਸੀ। ਉਸ ਵੇਲੇ ਸ਼ਾਊਲ ਦੇ ਹੱਥ ਵਿੱਚ ਬਰਛੀ ਸੀ।

11ਅਤੇ ਸ਼ਾਊਲ ਨੇ ਆਪਣੇ ਆਪ ਨੂੰ ਇਹ ਕਹਿ ਕੇ ਸੁੱਟ ਦਿੱਤਾ, “ਮੈਂ ਦਾਵੀਦ ਨੂੰ ਕੰਧ ਨਾਲ ਵਿੰਨ੍ਹ ਦਿਆਂਗਾ।” ਪਰ ਦਾਵੀਦ ਉਸ ਤੋਂ ਦੂਸਰੀ ਵਾਰ ਵੀ ਬਚ ਕੇ ਨਿਕਲ ਗਿਆ।

12ਸ਼ਾਊਲ ਦਾਵੀਦ ਤੋਂ ਡਰਦਾ ਸੀ, ਕਿਉਂਕਿ ਯਾਹਵੇਹ ਦਾਵੀਦ ਦੇ ਨਾਲ ਸੀ ਪਰ ਸ਼ਾਊਲ ਤੋਂ ਦੂਰ ਹੋ ਗਿਆ ਸੀ।

13ਸੋ ਸ਼ਾਊਲ ਨੇ ਦਾਵੀਦ ਨੂੰ ਆਪਣੇ ਕੋਲੋਂ ਵੱਖਰਾ ਕੀਤਾ ਅਤੇ ਇੱਕ ਹਜ਼ਾਰ ਸੈਨਿਕਾਂ ਦਾ ਸੈਨਾਪਤੀ ਬਣਾ ਦਿੱਤਾ ਅਤੇ ਦਾਵੀਦ ਨੇ ਉਹਨਾਂ ਸੈਨਿਕਾਂ ਦੀ ਅਗਵਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.