1 ਸ਼ਮੂਏਲ 18

ਸੋ ਸ਼ਾਊਲ ਨੇ ਦਾਵੀਦ ਨੂੰ ਆਪਣੇ ਕੋਲੋਂ ਵੱਖਰਾ ਕੀਤਾ ਅਤੇ ਇੱਕ ਹਜ਼ਾਰ ਸੈਨਿਕਾਂ ਦਾ ਸੈਨਾਪਤੀ ਬਣਾ ਦਿੱਤਾ ਅਤੇ ਦਾਵੀਦ ਨੇ ਉਹਨਾਂ ਸੈਨਿਕਾਂ ਦੀ ਅਗਵਾਈ ਕੀਤੀ।

1 Samuel 18:13 (UKJV) Therefore Saul removed him from him, and made him his captain over a thousand; and he went out and came in before the people.

11ਅਤੇ ਸ਼ਾਊਲ ਨੇ ਆਪਣੇ ਆਪ ਨੂੰ ਇਹ ਕਹਿ ਕੇ ਸੁੱਟ ਦਿੱਤਾ, “ਮੈਂ ਦਾਵੀਦ ਨੂੰ ਕੰਧ ਨਾਲ ਵਿੰਨ੍ਹ ਦਿਆਂਗਾ।” ਪਰ ਦਾਵੀਦ ਉਸ ਤੋਂ ਦੂਸਰੀ ਵਾਰ ਵੀ ਬਚ ਕੇ ਨਿਕਲ ਗਿਆ।

12ਸ਼ਾਊਲ ਦਾਵੀਦ ਤੋਂ ਡਰਦਾ ਸੀ, ਕਿਉਂਕਿ ਯਾਹਵੇਹ ਦਾਵੀਦ ਦੇ ਨਾਲ ਸੀ ਪਰ ਸ਼ਾਊਲ ਤੋਂ ਦੂਰ ਹੋ ਗਿਆ ਸੀ।

13ਸੋ ਸ਼ਾਊਲ ਨੇ ਦਾਵੀਦ ਨੂੰ ਆਪਣੇ ਕੋਲੋਂ ਵੱਖਰਾ ਕੀਤਾ ਅਤੇ ਇੱਕ ਹਜ਼ਾਰ ਸੈਨਿਕਾਂ ਦਾ ਸੈਨਾਪਤੀ ਬਣਾ ਦਿੱਤਾ ਅਤੇ ਦਾਵੀਦ ਨੇ ਉਹਨਾਂ ਸੈਨਿਕਾਂ ਦੀ ਅਗਵਾਈ ਕੀਤੀ।

14ਦਾਵੀਦ ਨੇ ਹਰ ਕੰਮ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਕਿਉਂਕਿ ਯਾਹਵੇਹ ਉਸ ਦੇ ਨਾਲ ਸੀ।

15ਜਦੋਂ ਸ਼ਾਊਲ ਨੇ ਵੇਖਿਆ ਕਿ ਉਹ ਕਿੰਨਾ ਸਫ਼ਲ ਹੋਇਆ ਹੈ ਤਾਂ ਉਹ ਉਸ ਤੋਂ ਡਰਨ ਲੱਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.