1 ਸ਼ਮੂਏਲ 20

ਤਦ ਉਸ ਨੇ ਉੱਚੀ-ਉੱਚੀ ਕਿਹਾ, “ਜਲਦੀ ਕਰ! ਜਲਦੀ ਜਾ! ਰੁਕ ਨਾ!” ਮੁੰਡਾ ਤੀਰਾਂ ਨੂੰ ਚੁੱਕ ਕੇ ਲਿਆਇਆ ਅਤੇ ਆਪਣੇ ਮਾਲਕ ਕੋਲ ਵਾਪਸ ਆ ਗਿਆ।

1 Samuel 20:38 (UKJV) And Jonathan cried after the lad, Make speed, haste, stay not. And Jonathan's lad gathered up the arrows, and came to his master.

36ਅਤੇ ਉਸ ਨੇ ਲੜਕੇ ਨੂੰ ਕਿਹਾ, ਦੌੜ ਜਾ ਅਤੇ ਉਹ ਤੀਰ ਲੱਭ ਜੋ ਮੈਂ ਚਲਾਉਂਦਾ ਹਾਂ। ਜਿਵੇਂ ਹੀ ਲੜਕਾ ਦੌੜਿਆ, ਉਸ ਨੇ ਉਸ ਤੋਂ ਅੱਗੇ ਤੀਰ ਮਾਰਿਆ।

37ਜਦੋਂ ਉਹ ਮੁੰਡਾ ਉਸ ਥਾਂ ਪਹੁੰਚਿਆ ਜਿੱਥੇ ਯੋਨਾਥਾਨ ਦਾ ਤੀਰ ਡਿੱਗਿਆ ਸੀ ਤਾਂ ਯੋਨਾਥਾਨ ਨੇ ਉਹ ਦੇ ਮਗਰ ਪੁਕਾਰ ਕੇ ਆਖਿਆ, ਕੀ ਉਹ ਤੀਰ ਤੇਰੇ ਤੋਂ ਪਰੇ ਨਹੀਂ ਹੈ?

38ਤਦ ਉਸ ਨੇ ਉੱਚੀ-ਉੱਚੀ ਕਿਹਾ, “ਜਲਦੀ ਕਰ! ਜਲਦੀ ਜਾ! ਰੁਕ ਨਾ!” ਮੁੰਡਾ ਤੀਰਾਂ ਨੂੰ ਚੁੱਕ ਕੇ ਲਿਆਇਆ ਅਤੇ ਆਪਣੇ ਮਾਲਕ ਕੋਲ ਵਾਪਸ ਆ ਗਿਆ।

39(ਮੁੰਡੇ ਨੂੰ ਇਹ ਸਭ ਕੁਝ ਸਮਝ ਨਹੀਂ ਆਇਆ, ਸਿਰਫ ਯੋਨਾਥਾਨ ਅਤੇ ਦਾਵੀਦ ਹੀ ਜਾਣਦੇ ਸਨ।)

40ਤਦ ਯੋਨਾਥਾਨ ਨੇ ਆਪਣੇ ਹਥਿਆਰ ਮੁੰਡੇ ਨੂੰ ਦੇ ਦਿੱਤੇ ਅਤੇ ਆਖਿਆ, “ਜਾਹ ਅਤੇ ਉਹਨਾਂ ਨੂੰ ਸ਼ਹਿਰ ਨੂੰ ਵਾਪਸ ਲੈ ਜਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.