1 ਸ਼ਮੂਏਲ 24

ਜਦੋਂ ਸ਼ਾਊਲ ਫ਼ਲਿਸਤੀਆਂ ਦਾ ਪਿੱਛਾ ਕਰਨ ਤੋਂ ਵਾਪਸ ਆਇਆ, ਤਾਂ ਲੋਕਾਂ ਉਸਨੂੰ ਦੱਸਿਆ, “ਦਾਵੀਦ ਏਨ ਗੇਦੀ ਦੇ ਉਜਾੜ ਵਿੱਚ ਹੈ।”

1 Samuel 24:1 (UKJV) And it came to pass, when Saul was returned from following the Philistines, that it was told him, saying, Behold, David is in the wilderness of Engedi.

1ਜਦੋਂ ਸ਼ਾਊਲ ਫ਼ਲਿਸਤੀਆਂ ਦਾ ਪਿੱਛਾ ਕਰਨ ਤੋਂ ਵਾਪਸ ਆਇਆ, ਤਾਂ ਲੋਕਾਂ ਉਸਨੂੰ ਦੱਸਿਆ, “ਦਾਵੀਦ ਏਨ ਗੇਦੀ ਦੇ ਉਜਾੜ ਵਿੱਚ ਹੈ।”

2ਤਾਂ ਸ਼ਾਊਲ ਨੇ ਸਾਰੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਚੁਣਵੇਂ ਜੁਆਨਾਂ ਨੂੰ ਕੱਢ ਕੇ ਦਾਵੀਦ ਅਤੇ ਉਸ ਦੇ ਬੰਦਿਆਂ ਨੂੰ ਜੰਗਲੀ ਬੱਕਰੀਆਂ ਦੀ ਚਟਾਨਾਂ ਦੇ ਕੋਲ ਲੱਭਣ ਭੇਜਿਆ।

3ਉਹ ਰਾਹ ਵਿੱਚ ਭੇਡਾਂ ਦੇ ਵਾੜਿਆਂ ਕੋਲ ਆਇਆ। ਉੱਥੇ ਇੱਕ ਗੁਫ਼ਾ ਸੀ ਅਤੇ ਸ਼ਾਊਲ ਆਪਣੇ ਆਪ ਨੂੰ ਰਾਹਤ ਦੇਣ ਲਈ ਅੰਦਰ ਗਿਆ। ਉਸ ਵੇਲੇ ਦਾਵੀਦ ਆਪਣਿਆਂ ਮਨੁੱਖਾਂ ਸਮੇਤ ਉਸੇ ਗੁਫ਼ਾ ਦੀਆਂ ਨੁੱਕਰਾਂ ਵਿੱਚ ਬੈਠਾ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.