2 ਰਾਜਿਆਂ 13

ਤਦ ਯਹੋਆਹਾਜ਼ ਦੇ ਪੁੱਤਰ ਯੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਜਿਹੜੇ ਨਗਰ ਉਸ ਨੇ ਆਪਣੇ ਪਿਤਾ ਯਹੋਆਹਾਜ਼ ਤੋਂ ਲੜਾਈ ਵਿੱਚ ਖੋਹ ਲਏ ਸਨ, ਵਾਪਸ ਲੈ ਲਏ। ਤਿੰਨ ਵਾਰ ਯੋਆਸ਼ ਨੇ ਉਸ ਨੂੰ ਹਰਾਇਆ ਅਤੇ ਇਸ ਤਰ੍ਹਾਂ ਉਸ ਨੇ ਇਸਰਾਏਲ ਦੇ ਕਸਬਿਆਂ ਨੂੰ ਵਾਪਸ ਲੈ ਲਿਆ।

2 Kings 13:25 (UKJV) And Jehoash the son of Jehoahaz took again out of the hand of Benhadad the son of Hazael the cities, which he had taken out of the hand of Jehoahaz his father by war. Three times did Joash beat him, and recovered the cities of Israel.

23ਪਰ ਯਾਹਵੇਹ ਨੇ ਉਹਨਾਂ ਉੱਤੇ ਮਿਹਰ ਕੀਤੀ ਅਤੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਬੰਨ੍ਹੇ ਹੋਏ ਆਪਣੇ ਨੇਮ ਦੇ ਕਾਰਨ ਉਹਨਾਂ ਵੱਲ ਮੁੜਿਆ ਅਤੇ ਅਜੇ ਵੀ ਨਾ ਤਾਂ ਉਹਨਾਂ ਦਾ ਨਾਸ ਕਰਨਾ ਅਤੇ ਨਾ ਉਹਨਾਂ ਨੂੰ ਆਪਣੇ ਹਜ਼ੂਰੀ ਵਿੱਚੋਂ ਪਰੇ ਹਟਾਉਣਾ ਚਾਹੁੰਦਾ ਸੀ।

24ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ ਅਤੇ ਉਸ ਦਾ ਪੁੱਤਰ ਬਨ-ਹਦਦ ਉਸ ਤੋਂ ਬਾਅਦ ਰਾਜਾ ਬਣਿਆ।

25ਤਦ ਯਹੋਆਹਾਜ਼ ਦੇ ਪੁੱਤਰ ਯੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਜਿਹੜੇ ਨਗਰ ਉਸ ਨੇ ਆਪਣੇ ਪਿਤਾ ਯਹੋਆਹਾਜ਼ ਤੋਂ ਲੜਾਈ ਵਿੱਚ ਖੋਹ ਲਏ ਸਨ, ਵਾਪਸ ਲੈ ਲਏ। ਤਿੰਨ ਵਾਰ ਯੋਆਸ਼ ਨੇ ਉਸ ਨੂੰ ਹਰਾਇਆ ਅਤੇ ਇਸ ਤਰ੍ਹਾਂ ਉਸ ਨੇ ਇਸਰਾਏਲ ਦੇ ਕਸਬਿਆਂ ਨੂੰ ਵਾਪਸ ਲੈ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.