2 ਸ਼ਮੁਏਲ 11

ਤਦ ਦਾਵੀਦ ਨੇ ਊਰੀਯਾਹ ਨੂੰ ਆਖਿਆ, “ਆਪਣੇ ਘਰ ਜਾ ਕੇ ਆਪਣੇ ਪੈਰ ਧੋ।” ਇਸ ਲਈ ਊਰੀਯਾਹ ਨੇ ਜਦੋਂ ਮਹਿਲ ਤੋਂ ਨਿੱਕਲਿਆ ਅਤੇ ਰਾਜੇ ਵੱਲੋਂ ਇੱਕ ਤੋਹਫ਼ਾ ਉਸਦੇ ਪਿੱਛੇ ਭੇਜਿਆ ਗਿਆ।

2 Samuel 11:8 (UKJV) And David said to Uriah, Go down to your house, and wash your feet. And Uriah departed out of the king's house, and there followed him a portion of food from the king.

6ਇਸ ਲਈ ਦਾਵੀਦ ਨੇ ਯੋਆਬ ਨੂੰ ਇਹ ਸੰਦੇਸ਼ ਭੇਜਿਆ, “ਹਿੱਤੀ ਊਰੀਯਾਹ ਨੂੰ ਮੇਰੇ ਕੋਲ ਭੇਜੋ।” ਅਤੇ ਯੋਆਬ ਨੇ ਉਸਨੂੰ ਦਾਵੀਦ ਕੋਲ ਭੇਜਿਆ।

7ਜਦੋਂ ਊਰੀਯਾਹ ਉਸ ਕੋਲ ਆਇਆ ਤਾਂ ਦਾਵੀਦ ਨੇ ਉਸ ਨੂੰ ਪੁੱਛਿਆ ਕਿ ਯੋਆਬ ਕਿਹੋ ਜਿਹਾ ਸੀ, ਸਿਪਾਹੀ ਕਿਵੇਂ ਸਨ ਅਤੇ ਯੁੱਧ ਕਿਵੇਂ ਚੱਲ ਰਿਹਾ ਸੀ?

8ਤਦ ਦਾਵੀਦ ਨੇ ਊਰੀਯਾਹ ਨੂੰ ਆਖਿਆ, “ਆਪਣੇ ਘਰ ਜਾ ਕੇ ਆਪਣੇ ਪੈਰ ਧੋ।” ਇਸ ਲਈ ਊਰੀਯਾਹ ਨੇ ਜਦੋਂ ਮਹਿਲ ਤੋਂ ਨਿੱਕਲਿਆ ਅਤੇ ਰਾਜੇ ਵੱਲੋਂ ਇੱਕ ਤੋਹਫ਼ਾ ਉਸਦੇ ਪਿੱਛੇ ਭੇਜਿਆ ਗਿਆ।

9ਪਰ ਊਰੀਯਾਹ ਆਪਣੇ ਸਾਰੇ ਮਾਲਕਾਂ ਦੇ ਨਾਲ ਮਹਿਲ ਦੇ ਪ੍ਰਵੇਸ਼ ਦੁਆਰ ਉੱਤੇ ਸੌਂ ਗਿਆ ਅਤੇ ਆਪਣੇ ਘਰ ਨਾ ਗਿਆ।

10ਜਦੋਂ ਦਾਵੀਦ ਨੂੰ ਦੱਸਿਆ ਗਿਆ, “ਊਰੀਯਾਹ ਘਰ ਨਹੀਂ ਗਿਆ।” ਇਸ ਲਈ ਉਸ ਨੇ ਊਰੀਯਾਹ ਨੂੰ ਪੁੱਛਿਆ, “ਭਲਾ ਤੂੰ ਸਫਰ ਕਰਕੇ ਨਹੀਂ ਆਇਆ ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.