2 ਸ਼ਮੁਏਲ 13

ਤਦ ਅਮਨੋਨ ਨੇ ਉਸ ਨਾਲ ਸਖ਼ਤ ਨਫ਼ਰਤ ਕੀਤੀ ਇੰਨੀ ਨਫ਼ਰਤ ਜੋ ਉਸ ਦੇ ਪਿਆਰ ਤੋਂ ਵੀ ਕਿਤੇ ਵੱਧ ਸੀ। ਅਮਨੋਨ ਨੇ ਉਸ ਨੂੰ ਕਿਹਾ, “ਉੱਠ ਅਤੇ ਬਾਹਰ ਨਿਕਲ ਜਾ।”

2 Samuel 13:15 (UKJV) Then Amnon hated her exceedingly; so that the hatred wherewith he hated her was greater than the love wherewith he had loved her. And Amnon said unto her, Arise, be gone.

13ਮੇਰੇ ਬਾਰੇ ਵੀ ਸੋਚ? ਮੈਂ ਆਪਣੀ ਬੇਇੱਜ਼ਤੀ ਤੋਂ ਕਿੱਥੇ ਭੱਜਾਗੀ? ਤੂੰ ਆਪਣੇ ਬਾਰੇ ਦੱਸ? ਤੂੰ ਇਸਰਾਏਲ ਦੇ ਦੁਸ਼ਟ ਮੂਰਖਾਂ ਵਿੱਚੋਂ ਇੱਕ ਵਾਂਗ ਹੋਵੋਗਾ। ਕਿਰਪਾ ਕਰਕੇ ਰਾਜੇ ਨਾਲ ਗੱਲ ਕਰ; ਉਹ ਮੈਨੂੰ ਤੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਨਹੀਂ ਕਰੇਗਾ।”

14ਪਰ ਅਮਨੋਨ ਨੇ ਉਸ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਉਸ ਤੋਂ ਮਜ਼ਬੂਤ ਸੀ, ਉਸ ਨੇ ਤਾਮਾਰ ਦਾ ਬਲਾਤਕਾਰ ਕੀਤਾ।

15ਤਦ ਅਮਨੋਨ ਨੇ ਉਸ ਨਾਲ ਸਖ਼ਤ ਨਫ਼ਰਤ ਕੀਤੀ ਇੰਨੀ ਨਫ਼ਰਤ ਜੋ ਉਸ ਦੇ ਪਿਆਰ ਤੋਂ ਵੀ ਕਿਤੇ ਵੱਧ ਸੀ। ਅਮਨੋਨ ਨੇ ਉਸ ਨੂੰ ਕਿਹਾ, “ਉੱਠ ਅਤੇ ਬਾਹਰ ਨਿਕਲ ਜਾ।”

16ਉਸਨੇ ਉਸਨੂੰ ਕਿਹਾ, “ਨਹੀਂ! ਮੈਨੂੰ ਦੂਰ ਭੇਜਣਾ ਉਸ ਨਾਲੋਂ ਵੀ ਵੱਡੀ ਬੁਰਿਆਈ ਹੋਵੇਗੀ ਜੋ ਤੂੰ ਮੇਰੇ ਨਾਲ ਕੀਤਾ ਹੈ।” ਪਰ ਉਸਨੇ ਉਸਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।

17ਉਸਨੇ ਆਪਣੇ ਨਿਜੀ ਨੌਕਰ ਨੂੰ ਬੁਲਾਇਆ ਅਤੇ ਕਿਹਾ, “ਇਸ ਔਰਤ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰ ਦੇ ਅਤੇ ਇਸਦੇ ਮਗਰੋਂ ਦਰਵਾਜ਼ਾ ਬੰਦ ਕਰਦੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.