2 ਸ਼ਮੁਏਲ 18

ਯੋਆਬ ਨੇ ਆਖਿਆ, “ਮੈਂ ਤੇਰੇ ਲਈ ਇਸ ਤਰ੍ਹਾਂ ਇੰਤਜ਼ਾਰ ਨਹੀਂ ਕਰਾਂਗਾ।” ਇਸ ਲਈ ਉਸਨੇ ਆਪਣੇ ਹੱਥ ਵਿੱਚ ਤਿੰਨ ਬਰਛੇ ਲਏ ਅਤੇ ਉਨ੍ਹਾਂ ਨੂੰ ਅਬਸ਼ਾਲੋਮ ਦੇ ਦਿਲ ਵਿੱਚ ਜਦੋਂ ਅਬਸ਼ਾਲੋਮ ਬਲੂਤ ਦੇ ਰੁੱਖ ਵਿੱਚ ਜਿਉਂਦਾ ਸੀ, ਧੱਸ ਦਿੱਤੇ।

2 Samuel 18:14 (UKJV) Then said Joab, I may not tarry thus with you. And he took three darts in his hand, and thrust them through the heart of Absalom, while he was yet alive in the midst of the oak.

12ਪਰ ਆਦਮੀ ਨੇ ਯੋਆਬ ਨੂੰ ਜਵਾਬ ਦਿੱਤਾ, “ਭਾਵੇਂ ਤੂੰ ਇੱਕ ਹਜ਼ਾਰ ਚਾਂਦੀ ਦੇ ਸ਼ੈਕੇਲ ਮੇਰੇ ਹੱਥਾਂ ਵਿੱਚ ਤੋਲ ਕੇ ਦਿੰਦਾ ਤਾਂ ਵੀ ਮੈਂ ਰਾਜੇ ਦੇ ਪੁੱਤਰ ਉੱਤੇ ਹੱਥ ਨਾ ਚੁੱਕਦਾ ਕਿਉਂ ਜੋ ਰਾਜੇ ਨੇ ਸਾਨੂੰ ਲੋਕਾਂ ਨੂੰ ਸੁਣਦਿਆਂ ਤੈਨੂੰ ਅਤੇ ਅਬੀਸ਼ਾਈ ਅਤੇ ਇੱਤਾਈ ਨੂੰ ਆਖਿਆ ਸੀ ਕਿ ਧਿਆਨ ਰੱਖਣਾ, ‘ਜੋ ਅਬਸ਼ਾਲੋਮ ਜੁਆਨ ਨੂੰ ਕੋਈ ਨਾ ਛੂਹੇ।’

13ਜੇਕਰ ਮੈਂ ਅਜਿਹਾ ਕਰਦਾ ਤਾਂ ਆਪਣੇ ਪ੍ਰਾਣਾਂ ਨਾਲ ਛਲ ਕਰਦਾ ਕਿਉਂ ਜੋ ਪਾਤਸ਼ਾਹ ਕੋਲੋਂ ਗੱਲ ਲੁਕੀ ਹੋਈ ਨਹੀਂ ਰਹਿੰਦੀ ਸਗੋਂ ਤੂੰ ਵੀ ਮੇਰੇ ਨਾਲ ਵੈਰ ਕਰਦਾ।”

14ਯੋਆਬ ਨੇ ਆਖਿਆ, “ਮੈਂ ਤੇਰੇ ਲਈ ਇਸ ਤਰ੍ਹਾਂ ਇੰਤਜ਼ਾਰ ਨਹੀਂ ਕਰਾਂਗਾ।” ਇਸ ਲਈ ਉਸਨੇ ਆਪਣੇ ਹੱਥ ਵਿੱਚ ਤਿੰਨ ਬਰਛੇ ਲਏ ਅਤੇ ਉਨ੍ਹਾਂ ਨੂੰ ਅਬਸ਼ਾਲੋਮ ਦੇ ਦਿਲ ਵਿੱਚ ਜਦੋਂ ਅਬਸ਼ਾਲੋਮ ਬਲੂਤ ਦੇ ਰੁੱਖ ਵਿੱਚ ਜਿਉਂਦਾ ਸੀ, ਧੱਸ ਦਿੱਤੇ।

15ਅਤੇ ਯੋਆਬ ਦੇ ਦਸ ਸ਼ਸਤਰ ਚੁੱਕਣ ਵਾਲਿਆ ਨੇ ਅਬਸ਼ਾਲੋਮ ਨੂੰ ਘੇਰ ਲਿਆ ਅਤੇ ਉਸ ਨੂੰ ਮਾਰਿਆ ਅਤੇ ਮਾਰ ਸੁੱਟਿਆ।

16ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਫ਼ੌਜਾਂ ਨੇ ਇਸਰਾਏਲ ਦਾ ਪਿੱਛਾ ਕਰਨਾ ਬੰਦ ਕਰ ਦਿੱਤਾ ਕਿਉਂ ਜੋ ਯੋਆਬ ਨੇ ਉਨ੍ਹਾਂ ਨੂੰ ਰੋਕ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.