2 ਸ਼ਮੁਏਲ 3

ਸ਼ਾਊਲ ਦੇ ਘਰਾਣੇ ਅਤੇ ਦਾਵੀਦ ਦੇ ਘਰਾਣੇ ਵਿਚਕਾਰ ਲੰਮਾ ਸਮਾਂ ਲੜਾਈ ਚੱਲਦੀ ਰਹੀ। ਦਾਵੀਦ ਹੋਲੀ-ਹੋਲੀ ਮਜ਼ਬੂਤ ਹੁੰਦਾ ਗਿਆ, ਜਦ ਕਿ ਸ਼ਾਊਲ ਦਾ ਘਰਾਣਾ ਕਮਜ਼ੋਰ ਹੀ ਹੁੰਦਾ ਗਿਆ।

2 Samuel 3:1 (UKJV) Now there was long war between the house of Saul and the house of David: but David waxed stronger and stronger, and the house of Saul waxed weaker and weaker.

1ਸ਼ਾਊਲ ਦੇ ਘਰਾਣੇ ਅਤੇ ਦਾਵੀਦ ਦੇ ਘਰਾਣੇ ਵਿਚਕਾਰ ਲੰਮਾ ਸਮਾਂ ਲੜਾਈ ਚੱਲਦੀ ਰਹੀ। ਦਾਵੀਦ ਹੋਲੀ-ਹੋਲੀ ਮਜ਼ਬੂਤ ਹੁੰਦਾ ਗਿਆ, ਜਦ ਕਿ ਸ਼ਾਊਲ ਦਾ ਘਰਾਣਾ ਕਮਜ਼ੋਰ ਹੀ ਹੁੰਦਾ ਗਿਆ।

2ਹੇਬਰੋਨ ਵਿੱਚ ਦਾਵੀਦ ਦੇ ਪੁੱਤਰਾਂ ਨੇ ਜਨਮ ਲਿਆ: ਉਸਦਾ ਪਹਿਲੌਠਾ ਪੁੱਤਰ ਅਮਨੋਨ ਸੀ ਜੋ ਯਿਜ਼ਰਏਲ ਅਹੀਨੋਅਮ ਦੀ ਕੁੱਖੋਂ ਪੈਦਾ ਹੋਇਆ।

3ਉਸਦਾ ਦੂਸਰਾ ਪੁੱਤਰ, ਕਿਲਆਬ ਜੋ ਕਿ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ ਜਿਹੜੀ ਕਰਮਲ ਦੇ ਨਾਬਾਲ ਦੀ ਵਿਧਵਾ ਸੀ। ਤੀਸਰਾ ਅਬਸ਼ਾਲੋਮ ਸੀ, ਗੇਸ਼ੂਰ ਦੇ ਰਾਜਾ ਤਲਮਈ ਦੀ ਧੀ ਮਕਾਹ ਦੀ ਕੁੱਖੋ ਪੈਦਾ ਹੋਇਆ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.