ਬਿਵਸਥਾ 2

ਤਾਂ ਸਾਡੇ ਪਰਮੇਸ਼ਵਰ ਨੇ ਉਸ ਨੂੰ ਸਾਡੇ ਹਵਾਲੇ ਕਰ ਦਿੱਤਾ ਅਤੇ ਅਸੀਂ ਉਸ ਨੂੰ ਉਸ ਦੇ ਪੁੱਤਰਾਂ ਅਤੇ ਉਸ ਦੇ ਲੋਕਾਂ ਅਤੇ ਉਸਦੀ ਸਾਰੀ ਫੌਜ਼ ਸਮੇਤ ਮਾਰ ਸੁੱਟਿਆ।

Deuteronomy 2:33 (UKJV) And the LORD our God delivered him before us; and we stroke him, and his sons, and all his people.

31ਯਾਹਵੇਹ ਨੇ ਮੈਨੂੰ ਆਖਿਆ, “ਵੇਖ, ਮੈਂ ਸੀਹੋਨ ਅਤੇ ਉਸਦੇ ਦੇਸ਼ ਨੂੰ ਤੇਰੇ ਹਵਾਲੇ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਸ ਦੀ ਧਰਤੀ ਨੂੰ ਜਿੱਤਣ ਅਤੇ ਕਬਜ਼ਾ ਕਰਨਾ ਸ਼ੁਰੂ ਕਰੋ।”

32ਜਦੋਂ ਸੀਹੋਨ ਅਤੇ ਉਸ ਦੀ ਸਾਰੀ ਫ਼ੌਜ ਯਹਾਜ਼ ਵਿੱਚ ਲੜਾਈ ਵਿੱਚ ਸਾਨੂੰ ਮਿਲਣ ਲਈ ਬਾਹਰ ਆਈ,

33ਤਾਂ ਸਾਡੇ ਪਰਮੇਸ਼ਵਰ ਨੇ ਉਸ ਨੂੰ ਸਾਡੇ ਹਵਾਲੇ ਕਰ ਦਿੱਤਾ ਅਤੇ ਅਸੀਂ ਉਸ ਨੂੰ ਉਸ ਦੇ ਪੁੱਤਰਾਂ ਅਤੇ ਉਸ ਦੇ ਲੋਕਾਂ ਅਤੇ ਉਸਦੀ ਸਾਰੀ ਫੌਜ਼ ਸਮੇਤ ਮਾਰ ਸੁੱਟਿਆ।

34ਉਸ ਸਮੇਂ ਅਸੀਂ ਉਸਦੇ ਸਾਰੇ ਨਗਰ ਲੈ ਲਏ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਰਥਾਤ ਆਦਮੀਆਂ, ਔਰਤਾਂ ਅਤੇ ਬੱਚਿਆਂ ਤੱਕ, ਅਸੀਂ ਇੱਕ ਵੀ ਨਹੀਂ ਛੱਡਿਆ।

35ਪਰ ਅਸੀਂ ਸਿਰਫ ਪਸ਼ੂਆਂ ਅਤੇ ਕਸਬਿਆਂ ਵਿੱਚੋਂ ਲੁੱਟ ਜੋ ਅਸੀਂ ਆਪਣੇ ਲਈ ਲੈ ਲਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.