ਬਿਵਸਥਾ 28

ਯਾਹਵੇਹ ਤੁਹਾਡੇ ਦੇਸ਼ ਦੀ ਬਾਰਿਸ਼ ਨੂੰ ਘੱਟੇ ਅਤੇ ਧੂੜ ਵਿੱਚ ਬਦਲ ਦੇਵੇਗਾ। ਇਹ ਅਕਾਸ਼ ਤੋਂ ਹੇਠਾਂ ਆਵੇਗਾ ਜਦੋਂ ਤੱਕ ਤੁਸੀਂ ਤਬਾਹ ਨਹੀਂ ਹੋ ਜਾਂਦੇ।

Deuteronomy 28:24 (UKJV) The LORD shall make the rain of your land powder and dust: from heaven shall it come down upon you, until you be destroyed.

22ਯਾਹਵੇਹ ਤੁਹਾਨੂੰ ਵਿਨਾਸ਼ਕਾਰੀ ਰੋਗ, ਬੁਖਾਰ, ਸੋਜ, ਤੇਜ਼ ਗਰਮੀ ਸੋਕੇ ਅਤੇ ਉੱਲੀ ਨਾਲ ਮਾਰੇਗਾ, ਜੋ ਤੁਹਾਨੂੰ ਉਦੋਂ ਤੱਕ ਮਾਰਦਾ ਰਹੇਗਾ ਜਦੋਂ ਤੱਕ ਤੁਸੀਂ ਨਾਸ ਨਾ ਹੋ ਜਾਓ।

23ਤੇਰੇ ਸਿਰ ਉੱਤੇ ਅਕਾਸ਼ ਪਿੱਤਲ ਵਰਗਾ ਹੋ ਜਾਵੇਗਾ ਅਤੇ ਤੇਰੇ ਪੈਰਾ ਹੇਠਲੀ ਜ਼ਮੀਨ ਲੋਹੇ ਵਰਗੀ ਹੋ ਜਾਵੇਗੀ।

24ਯਾਹਵੇਹ ਤੁਹਾਡੇ ਦੇਸ਼ ਦੀ ਬਾਰਿਸ਼ ਨੂੰ ਘੱਟੇ ਅਤੇ ਧੂੜ ਵਿੱਚ ਬਦਲ ਦੇਵੇਗਾ। ਇਹ ਅਕਾਸ਼ ਤੋਂ ਹੇਠਾਂ ਆਵੇਗਾ ਜਦੋਂ ਤੱਕ ਤੁਸੀਂ ਤਬਾਹ ਨਹੀਂ ਹੋ ਜਾਂਦੇ।

25ਯਾਹਵੇਹ ਤੁਹਾਨੂੰ ਤੁਹਾਡੇ ਦੁਸ਼ਮਣਾਂ ਦੇ ਅੱਗਿਓਂ ਹਰਾ ਦੇਵੇਗਾ। ਤੁਸੀਂ ਇੱਕ ਰਾਹ ਤੋਂ ਉਹਨਾਂ ਦੇ ਵਿਰੁੱਧ ਜਾਓਗੇ, ਪਰ ਸੱਤਾਂ ਰਾਹਾਂ ਤੋਂ ਹੋ ਕੇ ਉਹਨਾਂ ਦੇ ਸਾਹਮਣਿਓ ਭੱਜੋਗੇ ਅਤੇ ਤੁਸੀਂ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਡਰਾਉਣਾ ਨਮੂਨਾ ਬਣ ਜਾਓਗੇ।

26ਤੁਹਾਡੀਆਂ ਲੋਥਾਂ ਅਕਾਸ਼ ਦੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਭੋਜਨ ਹੋਣਗੀਆਂ ਅਤੇ ਉਹਨਾਂ ਨੂੰ ਹਟਾਉਣ ਵਾਲਾ ਕੋਈ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.