ਬਿਵਸਥਾ 34

ਤਦ ਮੋਸ਼ੇਹ ਮੋਆਬ ਦੇ ਮੈਦਾਨਾਂ ਤੋਂ ਯਰੀਹੋ ਦੇ ਪਾਰ ਪਿਸਗਾਹ ਦੀ ਚੋਟੀ ਤੋਂ ਨਬੋ ਪਹਾੜ ਉੱਤੇ ਚੜ੍ਹਿਆ। ਉੱਥੇ ਯਾਹਵੇਹ ਨੇ ਉਸ ਨੂੰ ਗਿਲਿਆਦ ਤੋਂ ਲੈ ਕੇ ਦਾਨ ਤੱਕ ਸਾਰਾ ਦੇਸ਼ ਦਿਖਾਇਆ।

Deuteronomy 34:1 (UKJV) And Moses went up from the plains of Moab unto the mountain of Nebo, to the top of Pisgah, that is opposite to Jericho. And the LORD showed him all the land of Gilead, unto Dan,

1ਤਦ ਮੋਸ਼ੇਹ ਮੋਆਬ ਦੇ ਮੈਦਾਨਾਂ ਤੋਂ ਯਰੀਹੋ ਦੇ ਪਾਰ ਪਿਸਗਾਹ ਦੀ ਚੋਟੀ ਤੋਂ ਨਬੋ ਪਹਾੜ ਉੱਤੇ ਚੜ੍ਹਿਆ। ਉੱਥੇ ਯਾਹਵੇਹ ਨੇ ਉਸ ਨੂੰ ਗਿਲਿਆਦ ਤੋਂ ਲੈ ਕੇ ਦਾਨ ਤੱਕ ਸਾਰਾ ਦੇਸ਼ ਦਿਖਾਇਆ।

2ਸਾਰਾ ਨਫ਼ਤਾਲੀ, ਇਫ਼ਰਾਈਮ ਅਤੇ ਮਨੱਸ਼ੇਹ ਦਾ ਇਲਾਕਾ, ਯਹੂਦਾਹ ਦਾ ਸਾਰਾ ਦੇਸ਼ ਮਹਾ ਸਾਗਰ ਤੱਕ,

3ਅਤੇ ਦੱਖਣ ਦਾ ਦੇਸ਼ ਅਤੇ ਸੋਆਰ ਤੱਕ ਯਰੀਹੋ ਦੀ ਘਾਟੀ ਦੇ ਮੈਦਾਨ ਜਿਹੜਾ ਖਜ਼ੂਰ ਦੇ ਰੁੱਖਾਂ ਦਾ ਸ਼ਹਿਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.