ਬਿਵਸਥਾ 33

ਹੇ ਇਸਰਾਏਲ, ਮੁਬਾਰਕ ਹੈ ਤੂੰ! ਯਾਹਵੇਹ ਦੁਆਰਾ ਬਚਾਈ ਗਈ ਪਰਜਾ? ਤੇਰੇ ਵਰਗਾ ਕੌਣ ਹੈ ਉਹ ਤੁਹਾਡੀ ਢਾਲ ਅਤੇ ਸਹਾਇਕ ਅਤੇ ਤੁਹਾਡੀ ਸ਼ਾਨਦਾਰ ਤਲਵਾਰ ਹੈ। ਤੁਹਾਡੇ ਵੈਰੀ ਤੁਹਾਡੇ ਅੱਗੇ ਡਰ ਜਾਣਗੇ, ਅਤੇ ਤੁਸੀਂ ਉਹਨਾਂ ਦੀਆਂ ਉਚਾਈਆਂ ਨੂੰ ਮਿੱਧੋਗੇ।”

Deuteronomy 33:29 (UKJV) Happy are you, O Israel: who is like unto you, O people saved by the LORD, the shield of your help, and who is the sword of your excellency! and yours enemies shall be found liars unto you; and you shall tread upon their high places.

27ਸਦੀਵੀ ਪਰਮੇਸ਼ਵਰ ਤੁਹਾਡੀ ਪਨਾਹ ਹੈ, ਅਤੇ ਹੇਠਾਂ ਸਦੀਪਕ ਬਾਹਾਂ ਹਨ। ਉਹ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦੇਵੇਗਾ, ਉਸਨੇ ਆਖਿਆ, ‘ਉਹਨਾਂ ਦਾ ਨਾਸ ਕਰ ਦੇ!’

28ਇਸ ਲਈ ਇਸਰਾਏਲ ਸੁਰੱਖਿਆਂ ਵਿੱਚ ਵੱਸੇਗਾ। ਯਾਕੋਬ ਅਨਾਜ ਅਤੇ ਨਵੀਂ ਦਾਖਰਸ ਦੇ ਦੇਸ਼ ਵਿੱਚ ਸੁਰੱਖਿਅਤ ਰਹੇਗਾ, ਜਿੱਥੇ ਅਕਾਸ਼ ਤ੍ਰੇਲ ਪਾਉਂਦੇ ਹਨ।

29ਹੇ ਇਸਰਾਏਲ, ਮੁਬਾਰਕ ਹੈ ਤੂੰ! ਯਾਹਵੇਹ ਦੁਆਰਾ ਬਚਾਈ ਗਈ ਪਰਜਾ? ਤੇਰੇ ਵਰਗਾ ਕੌਣ ਹੈ ਉਹ ਤੁਹਾਡੀ ਢਾਲ ਅਤੇ ਸਹਾਇਕ ਅਤੇ ਤੁਹਾਡੀ ਸ਼ਾਨਦਾਰ ਤਲਵਾਰ ਹੈ। ਤੁਹਾਡੇ ਵੈਰੀ ਤੁਹਾਡੇ ਅੱਗੇ ਡਰ ਜਾਣਗੇ, ਅਤੇ ਤੁਸੀਂ ਉਹਨਾਂ ਦੀਆਂ ਉਚਾਈਆਂ ਨੂੰ ਮਿੱਧੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.