ਬਿਵਸਥਾ 7

ਆਪਣੇ ਘਰ ਵਿੱਚ ਘਿਣਾਉਣੀ ਵਸਤੂ ਨਾ ਲਿਆਓ ਕਿਤੇ ਤੁਸੀਂ ਵੀ ਉਸ ਤਰ੍ਹਾਂ ਘਿਣਾਉਣੇ ਹੋ ਜਾਓ। ਤੁਸੀਂ ਉਸ ਤੋਂ ਨਫ਼ਰਤ ਅਤੇ ਘਿਣ ਕਰੋ ਕਿਉਂ ਜੋ ਉਹ ਇੱਕ ਘਿਣਾਉਣੀ ਚੀਜ਼ ਹੈ।

Deuteronomy 7:26 (UKJV) Neither shall you bring an abomination into yours house, lest you be a cursed thing like it: but you shall utterly detest it, and you shall utterly detest it; for it is a cursed thing.

24ਉਹ ਉਹਨਾਂ ਦੇ ਰਾਜਿਆਂ ਨੂੰ ਤੇਰੇ ਹੱਥ ਵਿੱਚ ਕਰ ਦੇਵੇਗਾ ਅਤੇ ਤੂੰ ਉਹਨਾਂ ਦੇ ਨਾਮ ਅਕਾਸ਼ ਦੇ ਹੇਠੋਂ ਮਿਟਾ ਦੇਣਾ ਅਤੇ ਕੋਈ ਵੀ ਤੁਹਾਡੇ ਵਿਰੁੱਧ ਖੜ੍ਹਾ ਨਹੀਂ ਹੋ ਸਕੇਗਾ, ਤੁਸੀਂ ਉਹਨਾਂ ਨੂੰ ਤਬਾਹ ਕਰ ਦੇਵੋਂਗੇ।

25ਉਹਨਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਤੁਸੀਂ ਅੱਗ ਵਿੱਚ ਸਾੜ ਦੇਣਾ ਅਤੇ ਤੁਸੀਂ ਉਸ ਚਾਂਦੀ, ਸੋਨੇ ਦਾ ਲਾਲਚ ਨਾ ਕਰਨਾ ਜੋ ਉਹਨਾਂ ਦੇ ਉੱਤੇ ਹੈ ਅਤੇ ਉਸਨੂੰ ਆਪਣੇ ਲਈ ਨਾ ਲਓ, ਨਹੀਂ ਤਾਂ ਤੁਸੀਂ ਇਸ ਫੰਦੇ ਵਿੱਚ ਫਸ ਜਾਵੋਗੇ, ਕਿਉਂਕਿ ਇਹ ਤੁਹਾਡੇ ਯਾਹਵੇਹ ਦੇ ਲਈ ਘਿਣਾਉਣੀ ਹੈ।

26ਆਪਣੇ ਘਰ ਵਿੱਚ ਘਿਣਾਉਣੀ ਵਸਤੂ ਨਾ ਲਿਆਓ ਕਿਤੇ ਤੁਸੀਂ ਵੀ ਉਸ ਤਰ੍ਹਾਂ ਘਿਣਾਉਣੇ ਹੋ ਜਾਓ। ਤੁਸੀਂ ਉਸ ਤੋਂ ਨਫ਼ਰਤ ਅਤੇ ਘਿਣ ਕਰੋ ਕਿਉਂ ਜੋ ਉਹ ਇੱਕ ਘਿਣਾਉਣੀ ਚੀਜ਼ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.