ਕੂਚ 12

ਜੇ ਇੱਕ ਪਰਿਵਾਰ ਇੱਕ ਪੂਰਾ ਲੇਲੇ ਖਾਣ ਲਈ ਬਹੁਤ ਛੋਟਾ ਹੈ, ਤਾਂ ਉਸਨੂੰ ਗੁਆਂਢ ਵਿੱਚ ਕਿਸੇ ਹੋਰ ਪਰਿਵਾਰ ਨਾਲ ਵੰਡੋ। ਜਾਨਵਰ ਨੂੰ ਹਰੇਕ ਪਰਿਵਾਰ ਦੇ ਆਕਾਰ ਅਨੁਸਾਰ ਵੰਡੋ ਜਿੰਨਾ ਉਹ ਖਾ ਸਕਦਾ ਹੈ।

Exodus 12:4 (UKJV) And if the household be too little for the lamb, let him and his neighbour next unto his house take it according to the number of the souls; every man according to his eating shall make your count for the lamb.

2“ਇਹ ਮਹੀਨਾ ਤੁਹਾਡੇ ਲਈ ਪਹਿਲਾ ਮਹੀਨਾ ਹੈ, ਤੁਹਾਡੇ ਸਾਲ ਦਾ ਪਹਿਲਾ ਮਹੀਨਾ।

3ਇਸਰਾਏਲ ਦੀ ਸਾਰੀ ਕੌਮ ਨੂੰ ਦੱਸ ਕਿ ਇਸ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰੇਕ ਮਨੁੱਖ ਆਪਣੇ ਪਰਿਵਾਰ ਲਈ ਇੱਕ ਲੇਲਾ ਲੈ ਕੇ ਆਵੇ।

4ਜੇ ਇੱਕ ਪਰਿਵਾਰ ਇੱਕ ਪੂਰਾ ਲੇਲੇ ਖਾਣ ਲਈ ਬਹੁਤ ਛੋਟਾ ਹੈ, ਤਾਂ ਉਸਨੂੰ ਗੁਆਂਢ ਵਿੱਚ ਕਿਸੇ ਹੋਰ ਪਰਿਵਾਰ ਨਾਲ ਵੰਡੋ। ਜਾਨਵਰ ਨੂੰ ਹਰੇਕ ਪਰਿਵਾਰ ਦੇ ਆਕਾਰ ਅਨੁਸਾਰ ਵੰਡੋ ਜਿੰਨਾ ਉਹ ਖਾ ਸਕਦਾ ਹੈ।

5ਤੁਹਾਡੇ ਦੁਆਰਾ ਚੁਣੇ ਗਏ ਜਾਨਵਰਾਂ ਵਿੱਚੋਂ ਇੱਕ ਸਾਲ ਦੀ ਉਮਰ ਦਾ ਨਰ ਅਤੇ ਬੱਜ ਤੋਂ ਰਹਿਤ ਹੋਣੇ ਚਾਹੀਦੇ ਹਨ ਅਤੇ ਤੁਸੀਂ ਉਹਨਾਂ ਨੂੰ ਭੇਡਾਂ ਜਾਂ ਬੱਕਰੀਆਂ ਤੋਂ ਲੈ ਸਕਦੇ ਹੋ।

6ਮਹੀਨੇ ਦੇ ਚੌਦ੍ਹਵੇਂ ਦਿਨ ਤੱਕ ਉਹਨਾਂ ਦੀ ਦੇਖਭਾਲ ਕਰੋ, ਜਦੋਂ ਇਸਰਾਏਲ ਦੇ ਸਮੂਹ ਦੇ ਸਾਰੇ ਲੋਕ ਸ਼ਾਮ ਵੇਲੇ ਉਹਨਾਂ ਨੂੰ ਵੱਢ ਦੇਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.