ਕੂਚ 13

“ਜਦੋਂ ਯਾਹਵੇਹ ਤੁਹਾਨੂੰ ਕਨਾਨੀਆਂ ਦੇ ਦੇਸ਼ ਵਿੱਚ ਲਿਆਵੇਗਾ ਅਤੇ ਤੁਹਾਨੂੰ ਦੇ ਦੇਵੇਗਾ, ਜਿਵੇਂ ਉਸਨੇ ਤੁਹਾਡੇ ਅਤੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।

Exodus 13:11 (UKJV) And it shall be when the LORD shall bring you into the land of the Canaanites, as he swore unto you and to your fathers, and shall give it you,

9ਯਾਹਵੇਹ ਦਾ ਇਹ ਨਿਯਮ ਤੁਹਾਡੇ ਲਈ ਤੁਹਾਡੇ ਹੱਥ ਤੇ ਨਿਸ਼ਾਨ ਅਤੇ ਤੁਹਾਡੇ ਨੇਤਰਾ ਦੇ ਵਿੱਚ ਯਾਦਗਿਰੀ, ਅਤੇ ਤੁਹਾਡੇ ਮੂੰਹ ਤੇ ਹੋਣ ਕਿਉਂਕਿ ਯਾਹਵੇਹ ਨੇ ਆਪਣੇ ਬਲਵਾਨ ਹੱਥ ਨਾਲ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ।

10ਤੁਸੀਂ ਇਸ ਹੁਕਮ ਨੂੰ ਸਾਲ ਦਰ ਸਾਲ ਚੁਣੇ ਹੋਏ ਸਮੇਂ ਉੱਤੇ ਮਨਾਇਆ ਕਰੋ।

11“ਜਦੋਂ ਯਾਹਵੇਹ ਤੁਹਾਨੂੰ ਕਨਾਨੀਆਂ ਦੇ ਦੇਸ਼ ਵਿੱਚ ਲਿਆਵੇਗਾ ਅਤੇ ਤੁਹਾਨੂੰ ਦੇ ਦੇਵੇਗਾ, ਜਿਵੇਂ ਉਸਨੇ ਤੁਹਾਡੇ ਅਤੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।

12ਤੁਸੀਂ ਹਰ ਕੁੱਖ ਦੀ ਪਹਿਲੀ ਔਲਾਦ ਨੂੰ ਯਾਹਵੇਹ ਨੂੰ ਸੌਂਪਣਾ ਹੈ ਅਤੇ ਤੁਹਾਡੇ ਪਸ਼ੂਆਂ ਦੇ ਸਾਰੇ ਜੇਠੇ ਨਰ ਯਾਹਵੇਹ ਦੇ ਹਨ।

13ਹਰੇਕ ਪਹਿਲੌਠੇ ਗਧੇ ਨੂੰ ਲੇਲੇ ਨਾਲ ਛੁਡਾਓ, ਪਰ ਜੇ ਤੁਸੀਂ ਉਹ ਨੂੰ ਨਹੀਂ ਛੁਡਾਉਂਦੇ ਤਾਂ ਉਸਦੀ ਗਰਦਨ ਤੋੜ ਦਿਓ ਅਤੇ ਆਪਣੇ ਪੁੱਤਰਾਂ ਵਿੱਚੋਂ ਹਰੇਕ ਪਹਿਲੌਠੇ ਨੂੰ ਛੁਡਾ ਲਵੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.